December 23, 2024

Loading

  ਚੜ੍ਹਤ ਪੰਜਾਬ ਦੀ
ਮਹਿਰਾਜ, 10 ਫਰਵਰੀ (ਪ੍ਰਦੀਪ ਸ਼ਰਮਾ) :ਹਲਕਾ ਰਾਮਪੁਰਾ ਫੂਲ ਤੋਂ ਅਕਾਲੀ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਚੋਣ ਮੁਹਿੰਮ ਨੂੰ ਭਰਵਾਂ ਹੁੰਗਾਰਾ ਮਿਲਿਆ।ਮਹਿਰਾਜ ਤੋਂ ਕਾਂਗਰਸ ਤੇ ਆਪ ਨੂੰ ਛੱਡ ਤਕਰੀਬਨ 150 ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ।ਪਾਰਟੀ ਦੇ ਕੌਮੀ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਮਲੂਕਾ  ਦੀ ਅਗਵਾਈ ਵਿੱਚ ਅਕਾਲੀ ਦਲ ਦਾ ਪੱਲਾ ਫੜਨ ਵਾਲੇ    ਤਾਰਾ ਸਿੰਘ ਚੇਅਰਮੈਨ ਰਾਜੂ ਸਿੰਘ ਹਰਜੀਤ ਸਿੰਘ ਪ੍ਰਧਾਨ  ਸੰਦੀਪ ਸਿੰਘ ਹਰਪ੍ਰੀਤ ਸਿੰਘ ਸਿਕੰਦਰ ਸਿੰਘ ਬਿੰਦਰੀ ਸਿੰਘ  ਅੰਮ੍ਰਿਤਪਾਲ ਸਿੰਘ ਰੇਸ਼ਮ ਸਿੰਘ ਗੁਰਮੀਤ ਸਿੰਘ ਦਰਸ਼ਨ ਸਿੰਘ  ਗੁਰਜੰਟ ਸਿੰਘ ਬੌਬੀ ਸਿੰਘ ਸਤਪਾਲ ਸਿੰਘ  ਤਾਰਾ ਸਿੰਘ ਕਾਕਾ ਸਿੰਘ ਹਰਿੰਦਰ ਸਿੰਘ ਕਾਲੂ ਸਿੰਘ  ਜੱਗਾ ਸਿੰਘ ਤਾਰ ਸਿੰਘ ਸਰਬਜੀਤ ਸਿੰਘ  ਬਲਦੇਵ ਸਿੰਘ ਸੁਰਜੀਤ ਸਿੰਘ ਗੁਰਚਰਨ ਸਿੰਘ  ਬਿੱਕਰ ਸਿੰਘ ਹਰਜੀਤ ਸਿੰਘ  ਗੌਰਵ ਸਿੰਘ ਚਮਕੌਰ ਸਿੰਘ ਲੱਖਾ ਸਿੰਘ ਦਰਸ਼ਨ ਸਿੰਘ  ਅਰਸ਼ ਸਿੰਘ ਗੁਰਮੀਤ ਸਿੰਘ ਮਨਿੰਦਰ ਸਿੰਘ  ਸੇਵਕ ਸਿੰਘ ਗ੍ਰੰਥੀ  ਹਰਮਿੰਦਰ ਕੌਰ ਕਹਾਣੀਕਾਰ ਸੀਚੋ ਕੌਰ ਹਰਪ੍ਰੀਤ ਕੌਰ ਹਰਦੀਪ ਕੌਰ ਮਨਜੀਤ ਕੌਰ ਸ਼ਿੰਦਰ ਕੌਰ ਰਾਣੀ ਕੌਰ  ਲਖਵੀਰ ਸਿੰਘ ਹਰਮਿੰਦਰ ਸਿੰਘ ਜਸਪ੍ਰੀਤ ਸਿੰਘ  ਜਰਨੈਲ ਸਿੰਘ ਦਿਲਜਾਨ ਸਿੰਘ ਲਾਭ ਸਿੰਘ ਅਤੇ ਅਰਸ਼ਦੀਪ ਸਮੇਤ ਤਕਰੀਬਨ 150 ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ।ਮਲੂਕਾ ਨੇ ਕਿਹਾ ਕਿ ਇਨ੍ਹਾਂ ਪਰਿਵਾਰਾਂ ਦੇ ਸ਼ਾਮਿਲ ਹੋਣ ਨਾਲ ਅਕਾਲੀ ਦਲ ਨੂੰ ਸਿਆਸੀ ਮਜ਼ਬੂਤੀ ਮਿਲੇਗੀ।
ਅਕਾਲੀ ਦਲ ਵੱਲੋਂ ਕਰਵਾਏ ਵਿਕਾਸ ਦੇ ਅੱਗੇ ਵਿਰੋਧੀ ਚਿੱਤ: ਗੁਰਪ੍ਰੀਤ ਸਿੰਘ ਮਲੂਕਾ  
ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਅਕਾਲੀ ਦਲ ਵੱਲੋਂ ਹਲਕੇ ਦੇ ਕਰਵਾਏ ਗਏ ਵਿਕਾਸ ਨੇ ਵਿਰੋਧੀ ਚਿੱਤ ਕਰ ਦਿੱਤੇ ਹਨ।ਉਨ੍ਹਾਂ ਦਾਅਵਾ ਕੀਤਾ ਕਿ ਮਹਿਰਾਜ ਵਿੱਚੋਂ ਅਕਾਲੀ ਬਸਪਾ ਗੱਠਜੋੜ ਨੂੰ ਵੱਡੀ ਲੀਡ ਪ੍ਰਾਪਤ ਹੋਵੇਗੀ।ਇਸ ਮੌਕੇ  ਸਾਬਕਾ ਪ੍ਰਧਾਨ  ਹਰਿੰਦਰ ਸਿੰਘ ਹਿੰਦਾ ਗੁਰਚੇਤ ਸਿੰਘ, ਪਵਨਦੀਪ ਸਿੰਘ, ਗੁਰਜੀਤ ਸਿੰਘ, ਚਰਨਾ ਸਿੰਘ MC, ਗੁਰਦੀਪ ਸਿੰਘ, ਇੰਦਰਜੀਤ ਸਿੰਘ, ਨਿਰਮਲ ਸਿੰਘ, ਬਬਲੀ ਮਾਨੇਕਾ,ਮਿੱਠੂ ਸਿੰਘ ਤਰਸੇਮ ਸਿੰਘ ਸੇਮਾ,ਗੁਰਲਾਲ ਸਿੰਘ ਸਰਪੰਚ, ਗੁਰਲਾਲ ਸਿੰਘ ਮੈਬਰ ,ਗਮਦੂਰ ਸਿੰਘ, ਸੈਬਰ ਸਿੰਘ, ਲਖਵਿੰਦਰ ਸਿੰਘ ਯੂਥ ਪ੍ਰਧਾਨ,ਧਰਮਵੀਰ ਸਿੰਘ, ਲੱਖੀ ਬੁੱਧੂਕਾ, ਮਨਜੀਤ ਸਿੰਘ ਜ਼ਿਲ੍ਹਾ ਪ੍ਰੈੱਸ ਸਕੱਤਰ ਰਤਨ ਸ਼ਰਮਾ ਮਲੂਕਾ ਤੋਂ ਇਲਾਵਾ ਸਮੁੱਚੀ ਅਕਾਲੀ ਬਸਪਾ ਜਥੇਬੰਦੀ ਹਾਜ਼ਰ ਸੀ।
105590cookie-checkਕਾਂਗਰਸ ਤੇ ਆਪ ਛੱਡ ਮਲੂਕਾ ਦੇ ਹੱਕ ਵਿੱਚ ਨਿੱਤਰੇ 150 ਪਰਿਵਾਰ  
error: Content is protected !!