December 22, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 4  ਫਰਵਰੀ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ) ਰਾਮਪੁਰਾ ਫੂਲ ਤੋਂ  ਅਕਾਲੀ ਬਸਪਾ ਗੱਠਜੋਡ਼ ਦੇ ਸਾਂਝੇ ਉਮੀਦਵਾਰ ਸਿਕੰਦਰ ਸਿੰਘ ਮਲੂਕਾ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦ ਮਹਿਰਾਜ ਦੇ  ਕਾਂਗਰਸ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ 109 ਪਰਿਵਾਰਾਂ ਨੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ। ਅਕਾਲੀ ਦਲ ਦੇ ਕੌਮੀ , ਜਗਦੀਪ ਕੁਮਾਰ, ਕੁਲਦੀਪ ਸਿੰਘ, ਮਾਣਕ ਜਸਵੀਰ ਕੌਰ, ਸਰਬਜੀਤ ਕੌਰ, ਗੁਰਮੀਤ ਸਿੰਘ, ਸੱਤੀ ਸਿੰਘ, ਬਿੰਦਰ ਸਿੰਘ, ਜੰਟਾ ਸਿੰਘ, ਜਸਕਰਨ ਸਿੰਘ, ਅੰਮ੍ਰਿਤਪਾਲ ਸਿੰਘ, ਰੇਸ਼ਮ ਕੌਰ, ਜੋਗਾ ਸਿੰਘ, ਮਨਦੀਪ ਸਿੰਘ, ਜਸਬੀਰ ਜੱਸੀ, ਹਨੀ ਸਿੰਘ, ਅਮਰਜੀਤ ਕੌਰ, ਸੁਰਜੀਤ ਕੌਰ, ਕਿਰਨਾ ਕੌਰ, ਵੀਰਪਾਲ ਕੌਰ, ਨਿਰਮਲ ਕੌਰ ਸਮੇਤ ਕੁੱਲ 109 ਪਰਿਵਾਰਾਂ ਨੂੰ ਮਲੂਕਾ ਨੇ ਪਾਰਟੀ ਵਿੱਚ ਜੀ ਆਇਆਂ ਕਿਹਾ।
ਮਲੂਕਾ ਨੇ ਕਿਹਾ ਕਿ ਸੂਬੇ ਵਿੱਚ ਅਕਾਲੀ ਬਸਪਾ ਗੱਠਜੋੜ ਨੂੰ ਭਾਰੀ ਸਮਰਥਨ ਮਿਲ ਰਿਹਾ ਹੈ । ਅਕਾਲੀ ਬਸਪਾ ਗੱਠਜੋੜ ਸਿਆਸੀ ਹਿੱਤਾਂ ਤੋਂ ਉੱਪਰ ਉੱਠ ਕੇ ਸੂਬੇ ਦੇ ਹਰ ਵਰਗ ਦੀ ਤਰੱਕੀ ਖੁਸ਼ਹਾਲੀ ਅਤੇ  ਭਾਈਚਾਰਕ ਸਾਂਝ ਨੂੰ ਕਾਇਮ ਰੱਖਣ ਲਈ ਕੀਤਾ ਗਿਆ ਹੈ ।ਇਸ ਮੌਕੇ ਨਿਰਮਲ ਸਿੰਘ ਗਿੱਲ,ਚਮਕੌਰ ਸਿੰਘ, ਮਨਦੀਪ ਸਿੰਘ, ਪੱਪੂ ਸਿੰਘ, ਪਰਮਜੀਤ ਸਿੰਘ, ਜੀਵਨ ਸਿੰਘ, ਘੁੱਦਰ ਸਿੰਘ, ਹਰਭਜਨ ਸਿੰਘ, ਬੰਸਾ ਗਿੱਲ, ਤਰਸੇਮ ਸਿੰਘ, ਗੋਰਾ ਸਿੰਘ, ਚੇਤ ਸਿੰਘ, ਗੁਰਸੇਵਕ ਸੇਬੀ, ਦੇਵ ਸਿੰਘ ਦੱਲੂਕਾ,ਬਬਲੀ ਮਾਨੇਕਾ, ਮਿੱਠੂ ਮੇਹਰੇਕਾ, ਸੁਖਦੇਵ ਪ੍ਰਧਾਨ ਬਲਬੀਰ ਸਿੰਘ, ਗੁਰਚੇਤ ਸਿੰਘ, ਕੁਲਦੀਪ ਸਿੰਘ, ਐਡਵੋਕੇਟ ਨਿਰਮਲ ਸਿੰਘ, ਐਡਵੋਕੇਟ ਕਿਰਨਦੀਪ ਕੌਰ, ਖੇਤਾ ਸਿੰਘ ਕੋਹਲੀ,ਕਰਤਾਰ ਸਿੰਘ, ਹਰਬੰਸ ਸਿੰਘ, ਬੁੱਗਰ ਸਿੰਘ ਆਦਿ ਹਾਜ਼ਰ ਸਨ ।
104090cookie-check80 ਤੋਂ ਵੱਧ ਸੀਟਾਂ ਤੇ ਜਿੱਤ ਹਾਸਲ ਕਰੇਗਾ ਅਕਾਲੀ ਬਸਪਾ ਗੱਠਜੋੜ- ਗੁਰਪ੍ਰੀਤ ਮਲੂਕਾ
error: Content is protected !!