Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 5, 2025

Loading

ਰਾਮਪੁਰਾ ਫੂਲ / ਭਗਤਾ ਭਾਈਕਾ, 25 ਅਗਸਤ,ਚੜ੍ਹਤ ਪੰਜਾਬ ਦੀ(ਪ੍ਰਦੀਪ ਸ਼ਰਮਾ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ  ਪਿੰਡ ਭਗਤਾ ਭਾਈਕਾ ਦੇ ਸੁਰਜੀਤ ਸਿੰਘ ਨਗਰ ਵਿਖੇ ਜਨ ਸੰਵਾਦ ਮੁਹਿੰਮ ਦੇ ਤਹਿਤ ਮੀਟਿੰਗ ਕੀਤੀ ਗਈ ਇਸ ਮੌਕੇ ਤੇ ਲੋਕਾਂ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਗਰੰਟੀ ਯੋਜਨਾ ਦੇ ਤਹਿਤ ਫਾਰਮ ਭਰੇ ਗਏ।

ਇਸ ਮੌਕੇ ਉਨਾਂ ਨਾਲ  ਆਪ ਆਗੂ ਨਛੱਤਰ ਸਿੰਘ ਸਿੱਧੂ ਸੂਬਾ ਜੁਆਇੰਤ ਸਕੱਤਰ , ਰਾਕੇਸ਼ ਕੁਮਾਰ ਅਰੋੜਾ ਬਲਾਕ ਪ੍ਰਧਾਨ, ਸੋਨੀ ਭਗਤਾ, ਮੁਕੇਸ਼, ਰਾਜਵੀਰ ਸਿੰਘ, ਕੇਵਲ ਸਿੰਘ, ਕੁਲਵਿੰਦਰ ਸਿੰਘ, ਰਾਜਵਿੰਦਰ ਸਿੰਘ, ਕੱਕੀ ਸਿੰਘ, ਭੋਲਾ ਸਿੰਘ, ਜਸਪਾਲ ਸਿੰਘ, ਬੂਟਾ ਸਿੰਘ, ਨੱਛਤਰ ਸਿੰਘ, ਰਾਜੂ ਸਿੰਘ, ਕੁਲਵੰਤ ਸਿੰਘ, ਰਿੰਕੂ ਸਿੰਘ, ਰਾਜਕਰਨ ਸਿੰਘ, ਸਰਬਾ ਬਰਾੜ, ਬੋਬੀ ਫੂਲ, ਸੀਰਾ ਮੱਲੂਆਣਾ,  ਜਸਵਿੰਦਰ ਕੌਰ, ਪਰਮਿੰਦਰ ਕੌਰ, ਰਾਣੀ, ਤੇਜ ਕੌਰ, ਜੱਸ ਕੌਰ, ਅੰਗਰੇਜ ਕੌਰ ਮੈਂਬਰ ਸਮੂਹ ਵਲੰਟੀਅਰ  ਅਤੇ ਅਹੁਦੇਦਾਰ ਹਾਜ਼ਰ ਸਨ।

77930cookie-checkਆਪ ਦੀ ਜਨ ਸੰਵਾਦ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ
error: Content is protected !!