Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 5, 2025 5:39:56 AM

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 18 ਜਨਵਰੀ,(ਪ੍ਰਦੀਪ ਸ਼ਰਮਾ): ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਸਿੱਧੂ ਨੇ ਹਲਕਾ ਰਾਮਪੁਰਾ ਫੂਲ ਦੇ ਫੂਲ ਬਜਾਰ ਚ ਡੋਰ ਟੂ ਡੋਰ ਮੁਹਿੰਮ ਰਾਹੀ ਦੁਕਾਨਦਾਰਾ, ਕਾਰੋਬਾਰੀਆਂ ਤੇ ਵਪਾਰੀਆ ਦੀਆਂ ਸਮੱਸਿਆਵਾਂ  ਸੁਣੀਆ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੇ ਹੀ ਇਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਸ਼ਹਿਰ ਵਿੱਚੋ ਭਰਵਾਂ ਹੁੰਗਾਰਾ ਮਿਲ ਰਿਹਾ ਵਪਾਰੀ ਵਰਗ ,ਆੜਤੀਏ ਤੇ ਦੁਕਾਨਦਾਰ ਆਮ ਆਦਮੀ ਪਾਰਟੀ ਨੂੰ ਸਹਿਯੋਗ ਦੇਣ ਦਾ ਪੂਰਾ ਭਰੋਸਾ ਦੇ ਰਹੇ ਹਨ।
ਇਸ ਮੌਕੇ ਉਹਨਾਂ ਨਾਲ ਨਰੇਸ਼ ਕੁਮਾਰ ਬਿੱਟੂ ਜਿਲ੍ਹਾ ਸਕੱਤਰ ਟਰੇਡ ਵਿੰਗ, ਲੇਖ ਰਾਜ ਜਿਲ੍ਹਾ ਵਾਈਸ ਪ੍ਰਧਾਨ ਟਰੇਡ ਵਿੰਗ, ਗੋਲਡੀ ਵਰਮਾ , ਰਾਜੂ ਜੇਠੀ , ਆਰ ਐਸ ਜੇਠੀ , ਭੋਲਾ ਸਿੰਘ ਜੀ, ਜਸਵਿੰਦਰ ਸਿੰਘ ਖਾਲਸਾ , ਮਨੋਜ ਕੁਮਾਰ , ਪਰਮਜੀਤ ਪੰਮਾ , ਰੌਬੀ ਬਰਾੜ , ਜਸਵਿੰਦਰ ਸਿੰਘ, ਗੁਰਚਰਨ ਮਹਿਰਾਜ , ਗੁਰਪ੍ਰੀਤ ਸਿੰਘ , ਗੁਰਦਾਸ ਦਬਾਲੀ , ਰਾਜੂ ਦਬਾਲੀ , ਸਰਬਾ ਫੂਲ , ਬਲਵਿੰਦਰ ਸਿੰਘ , ਮਨੋਜ ਕੁਮਾਰ , ਧਰਮਪਾਲ , ਅਮਰਨਾਥ , ਜਗਤਾਰ ਗਿੱਲ , ਬੌਬੀ ਫੂਲ ਜ ਅਤੇ ਲੱਕੀ ਬਾਹੀਆ ਹਾਜ਼ਿਰ ਸਨ।
100960cookie-checkਆਪ ਉਮੀਦਵਾਰ ਸਿੱਧੂ ਨੇ ਸਹਿਰ ‘ਚ ਡੋਰ ਟੂ ਡੋਰ ਮੁਹਿੰਮ ਕਰਕੇ ਦੁਕਾਨਦਾਰਾ ਦੀਆਂ ਸਮੱਸਿਆਵਾਂ ਸੁਣੀਆ
error: Content is protected !!