Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 3, 2025 6:05:45 AM

Loading

ਰਾਮਪੁਰਾ ਫੂਲ/ਭਗਤਾਂ ਭਾਈਕਾ, 29 ਅਗਸਤ ,ਚੜ੍ਹਤ ਪੰਜਾਬ ਦੀ, ( ਪ੍ਰਦੀਪ ਸ਼ਰਮਾ ):ਆਮ ਆਦਮੀ ਪਾਰਟੀ ਦੀਆਂ ਸਰਗਰਮੀਆਂ ਦਿਨੋ ਦਿਨ ਤੇਜ ਹੋ ਰਹੀਆ ਹਨ ਆਪਣੀਆਂ ਸਿਆਸੀ ਗਤੀਵਿਧੀਆਂ ਵਿੱਚ ਹੋਰ ਤੇਜੀ ਲਿਆਉਣ ਤੇ ਪਾਰਟੀ ਨੂੰ ਜਥੇਬੰਦਕ ਤੌਰ ਤੇ ਮਜਬੂਤ ਕਰਨ ਲਈ ਜਿਲ੍ਹਾ ਪੱਧਰੀ ਅਹੁੱਦੇਦਾਰ ਨਿਯੁਕਤ ਕੀਤੇ ਹਨ।ਇਸ ਸਬੰਧੀ  ਆਪ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਕਰਦਿਆਂ ਦਸਿਆ ਕਿ ਇੰਨਾ ਨਿਯੁਕਤੀਆਂ ਨਾਲ ਹਲਕਾ ਰਾਮਪੁਰਾ ਫੂਲ ਵਿੱਚ ਪਾਰਟੀ ਨੂੰ ਬਲ ਮਿਲਿਆ ਤੇ ਉਹ ਹੋਰ ਵੀ ਮਜਬੂਤ ਹੋਕੇ ਪਾਰਟੀ ਲਈ ਤੇ ਹਲਕੇ ਦੇ ਲੋਕਾਂ ਲਈ ਦਿਨ ਰਾਤ ਇੱਕ ਕਰਕੇ ਮਹਿਨਤ ਕਰਨਗੇ। ਉਨ੍ਹਾਂ ਦੱਸਿਆ ਕਿ ਹਾਈਕਮਾਂਡ ਦੇ ਉਹ ਤਹਿ ਦਿਲੋ ਧੰਨਵਾਦੀ ਨੇ ਜਿੰਨਾ ਨੇ ਹਲਕੇ ਦੀ ਟੀਮ ਨੂੰ ਜਿਲ੍ਹਾ ਪੱਧਰੀ ਜੁੰਮੇਵਾਰੀਆਂ ਦਿੱਤੀਆਂ ਜਿੰਨਾ ਵਿੱਚ ਲੇਖ ਰਾਜ ਸਿੰਗਲਾ ਜਿਲ੍ਹਾਂ ਮੀਤ ਪ੍ਰਧਾਨ ਵਾਪਰ ਮੰਡਲ, ਨਰੇਸ਼ ਕੁਮਾਰ ਬਿੱਟੂ ਜਿਲ੍ਹਾਂ ਸਕੱਤਰ ਵਾਪਰ ਮੰਡਲ, ਕੇਵਲ ਸਿੰਘ ਜਿਲ੍ਹਾਂ ਜੋਆਇੰਟ ਸਕੱਤਰ ਵਪਾਰ ਮੰਡਲ, ਗੁਰਤੇਜ ਸਿੰਘ ਜਿਲ੍ਹਾਂ ਜੋਆਇੰਟ ਸਕੱਤਰ ਵਪਾਰ ਮੰਡਲ ਨਿਯੁਕਤ ਕੀਤੇ ਗਏ। 

ਇਸ ਮੌਕੇ ਨਿਯੁਕਤ ਕੀਤੇ ਅਹੁੱਦੇਦਾਰਾ ਨੇ  ਹਲਕਾ ਇੰਚਾਰਜ ਬਲਕਾਰ ਸਿੱਧੂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਤੇ ਉਮੀਦਵਾਰ ਲਈ ਇਮਾਨਦਾਰੀ ਨਾਲ ਕੰਮ ਕਰਨਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਉਨ੍ਹਾਂ ਨਾਲ ਨੱਛਤਰ ਸਿੰਘ ਸਿੱਧੂ ਸੂਬਾ ਜੋਆਇਟ ਸਕੱਤਰ, ਸੁੱਖੀ ਮਹਿਰਾਜ ਬਲਾਕ ਪ੍ਰਧਾਨ,  ਜਸਵੀਰ ਸਿੰਘ ਭਾਈਰੂਪਾ ਕਾਲਾ ਸੰਧੂ ਬਲਾਕ ਪ੍ਰਧਾਨ, ਗੁਰਸੇਵਕ ਸਿੰਘ ਦਿਆਲਪੁਰਾ ਮਿਰਜ਼ਾ ਸਰਕਲ ਇੰਚਾਰਜ, ਨਿਰਮਲ ਸਿੰਘ ਭਾਈਰੂਪਾ ਸਰਕਲ ਇੰਚਾਰਜ,  ਗੁਰਚਰਨ ਸਿੰਘ ਮਹਿਰਾਜ ਸਰਕਲ ਇੰਚਾਰਜ , ਰਾਕੇਸ਼ ਕੁਮਾਰ ਭਗਤਾ ਸਰਕਲ ਇੰਚਾਰਜ , ਗੋਪਾਲ ਕੈਥ ਸਰਕਲ ਇੰਚਾਰਜ, ਗੋਲਡੀ ਵਰਮਾ ਸਰਕਲ ਇੰਚਾਰਜ , ਸੀਨੀਅਰ ਆਪ ਆਗੂ ਧਰਮਪਾਲ ਢੱਡਾ, ਇਬਰਾਹੀਮ ਖਾਨ, ਬੂਟਾ ਸਿੰਘ ਜਲਾਲ, ਬਲਜੀਤ ਸਿੰਘ ਭੋਡੀਪੁਰਾ, ਜਗਦੀਪ ਸਿੰਘ ਭੋਡੀਪੁਰਾ, ਗੁਰਦੀਪ ਸਿੰਘ ਫੌਜੀ, ਵੀਰ ਸਿੰਘ, ਰਾਜਵਿੰਦਰ ਸਿੰਘ ਭਗਤਾ, ਗੁਰਮੀਤ ਸਿੰਘ ਸੋਨੀ ਭਗਤਾ, ਸੋਨੀ ਕੋਠਾਗੁਰੂ, ਗੋਵਿੰਦਪਾਲ ਸਿੰਘ ਪਾਲਾ ਕੋਠਾ ਗੁਰੂ, ਜੀਤਾ ਖਾਲਸਾ, ਲਖਵੀਰ ਸਿੰਘ ਆਦਮਪੁਰਾ, ਕ੍ਰਿਸ਼ਨ ਸਿੰਘ ਰਾਜਗੜ੍ਹ ਖੁਰਦ, ਗੁਰਮੇਲ ਸਿੰਘ ਆਦਮਪੁਰਾ, ਪਾਲ ਸਿੰਘ ਸਰਪੰਚ ਆਦਮਪੁਰਾ, ਭਗਵੰਤ ਸਿੰਘ ਆਦਮਪੁਰਾ, ਜੱਗੀ ਆਦਮਪੁਰਾ, ਸੁਖਵਿੰਦਰ ਸਿੰਘ ਆਦਮਪੁਰਾ, ਗੁਰਚਰਨ ਸਿੰਘ ਫੌਜੀ ਭਾਈਰੂਪਾ, ਗੁਰਬਿੰਦਰ ਸਿੰ ਘ ਸੇਲਬਰਾਹ, ਰੂਬੀ ਸਿੰਘ ਢਿੱਲੋ ਫੂਲ , ਸੁਖਪਾਲ ਸਿੰਘ ਆਲੀਕੇ, ਬੰਤ ਸਿੰਘ ਪੇਂਟਰ, ਸਰਬਾ ਬਰਾੜ, ਬੋਬੀ, ਕਰਮਜੀਤ ਸਿੰਘ, ਸੁਖਵੀਰ ਸੀਰਾ ਮੱਲੂਆਣਾ, ਗੁਰਮੇਲ ਸਿੰਘ ਬੁਰਜ ਲੱਧਾ, ਜੱਗੀ ਸਿੰਘ ਬੁਰਜ ਲੱਧਾ, ਨਿਰਮੇਲ ਸਿੰਘ, ਇਕਬਾਲ ਖ਼ਾਨ, ਸਿਕੰਦਰ ਸਿੰਘ, ਗੁਰਮੀਤ ਸਿੰਘ ਜਲਾਲ, ਮਨਦੀਪ ਸਿੰਘ ਗੁੰਮਟੀ, ਲੱਖੂ ਗੁੰਮਟੀ, ਪਰਮਜੀਤ ਸਿੰਘ ਦਿਆਲਪੁਰਾ, ਲਖਵਿੰਦਰ ਫੂਲੇਵਾਲਾ, ਰਾਮ ਪੇਂਟਰ ਭਗਤਾ, ਰਾਕੇਸ਼ ਕੁਮਾਰ, ਮੁਕੇਸ਼ ਕੁਮਾਰ ਭਗਤਾ, ਕੁਲਵਿੰਦਰ ਸਿੰਘ ਘੰਡਾਬੰਨਾ, ਪਰਮਪਾਲ ਸਿੰਘ, ਕਰਤਾਰ ਸਿੰਘ ਢਪਾਲੀ, ਕੁਲਵਿੰਦਰ ਸਿੰਘ ਕਾਲੌਕੇ, ਮੋਦਨ ਸਿੰਘ, ਮੱਖਣ ਸਿੰਘ ਪੀਆਰਟੀਸੀ ਮੁਲਾਜਮ, ਜਸਪ੍ਰੀਤ ਸਿੰਘ ਰਾਮੂਵਾਲਾ, ਹਰਜੀਤ ਸਿੰਘ, ਕੁਲਦੀਪ ਸਿੰਘ ,ਵਜ਼ੀਰ ਸਿੰਘ, ਬੇਅੰਤ ਸਿਰੀਏ ਵਾਲਾ, ਗੁਰਮੇਲ ਸਿੰਘ ਸਿਰੀਏ ਵਾਲਾ, ਬੁਰਜਧਰੋਡ ਤੇ ਕੁਲਵਿੰਦਰ ਸਿੰਘ ਬੁਰਜਧਰੋਡ ਆਦਿ ਹਾਜਰ ਸਨ।

81060cookie-checkਆਮ ਆਦਮੀ ਪਾਰਟੀ ਨੇ ਜਿਲ੍ਹਾਂ ਪੱਧਰੀ ਅਹੁੱਦੇਦਾਰ ਨਿਯੁਕਤ ਕੀਤੇ
error: Content is protected !!