Share on Google+
Share on Tumblr
Share on Pinterest
Share on LinkedIn
Share on Reddit
Share on XING
Share on WhatsApp
Share on Hacker News
Share on VK
Share on Telegram
April 4, 2025

Loading

 ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ 18 ਨਵੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਜਲ ਸਪਲਾਈ ਅਤੇ ਸੈਨੀਟੇਸ਼ਨ (ਮ) ਇੰਪਲਾਇਜ਼ ਯੂਨੀਅਨ ਪੰਜਾਬ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਗੁਰਬਖਸ ਸਿੰਘ ਜੱਸੀ, ਜਿਲਾ ਜਰਨਲ ਸਕੱਤਰ ਬਲਵਿੰਦਰ ਸਿੰਘ ਜਗਾ ਰਾਮ ਤੀਰਥ ਦੀ ਅਗਵਾਈ ਹੇਠ ਜਥੇਬੰਦੀ ਦਾ ਵਫਦ ਨਿਗਰਾਨ ਇੰਜੀਨੀਅਰ ਜਸਜੀਤ ਸਿੰਘ ਗਿੱਲ ਨੂੰ ਮਿਲਿਆ। ਜਥੇਬੰਦਕ ਕੰਮਕਾਜ ਤੋਂ ਇਲਾਵਾ ਜਥੇਬੰਦੀ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਦਿਆਂ  ਕੰਮਕਾਜ ਸਾਭਿਆ। ਇਸ ਮੌਕੇ ਜਥੇਬੰਦੀ ਨਾਲ ਰੁਬਰੂ ਹੁੰਦਿਆਂ ਗਿੱਲ ਨੇ ਜਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦਿਵਾਇਆ ਕਿ ਮੇਰੇ ਗੋਚਰ ਜਥੇਬੰਦੀ ਦਾ ਹਰ ਕੰਮਕਾਜ ਪਹਿਲ ਦੇ ਆਧਾਰ ਤੇ ਹੱਲ ਕੀਤਾ ਜਾਵੇਗਾ।
ਇਸ ਮੌਕੇ ਸੂਬਾਈ ਆਗੂ ਕੁਲਵੰਤ ਸਿੰਘ ਬੁਰਜ ਥਰੋੜ, ਰਾਜ ਸਿੰਘ ਹੱਸ, ਪਰਮਜੀਤ ਸਿੰਘ ਰਾਜਗੜ੍ਹ, ਰਣਜੀਤ ਸਿੰਘ ਸਿੱਧੂ, ਜਿਲ੍ਹਾ ਕੈਸੀਆਰ ਹਰਦੀਪ ਸਿੰਘ ਬਠਿੰਡਾ,  ਬਰਾਂਚ ਮੌੜ ਦੇ ਪ੍ਰਧਾਨ  ਰਾਮਰੱਖਾ ਸਿੰਘ ਜੌੜਕੀਆਂ, ਬ੍ਰਾਚ ਸੰਗਤ ਦੇ ਪ੍ਰਧਾਨ ਜਸਵੀਰ ਸਿੰਘ ਰਾਏਕੇ,  ਗੁਰਮੀਤ ਸਿੰਘ ਮਹਿਰਾਜ, ਬੂਟਾ ਸਿੰਘ ਸੇਰਗੜ, ਸੁਖਵਿੰਦਰ ਬੰਗੀ, ਕੈਰੋਂ ਸਿੰਘ ਗੁਰਥੜੀ, ਪਵਨ ਕੁਮਾਰ ਰਾਏਕੇ ਕਲਾਂ, ਕੇਵਲ ਸਿੰਘ ਮੋੜ, ਜਸਪ੍ਰੀਤ ਰਾਮਪੁਰਾ, ਮੱਖਣ ਸਿੰਘ ਗਾਟਵਾਲੀ, ਨਛੱਤਰ ਸਿੰਘ, ਕੁਲਦੀਪ ਬਠਿੰਡਾ ਆਦਿ ਹਾਜ਼ਰ ਸਨ।

 

91590cookie-checkਜਲ ਸਪਲਾਈ ਅਤੇ ਸੈਨੀਟੇਸ਼ਨ ਦਾ ਵਫ਼ਦ ਉੱਚ ਅਧਿਕਾਰੀਆਂ ਨੂੰ ਮਿਲਿਆ
error: Content is protected !!