April 30, 2024

Loading

ਚੜ੍ਹਤ ਪੰਜਾਬ ਦੀ,
ਲਹਿਰਾ ਧੂਰਕੋਟ ,5 ਨਵੰਬਰ , (ਪ੍ਰਦੀਪ ਸ਼ਰਮਾ) :ਅੱਜ ਪਿੰਡ ਲਹਿਰਾ ਧੂਰਕੋਟ ਦੇ ਗੁਰੂ ਰਵੀਦਾਸ ਜੀ ਪਰਿਵਾਰ ਨੇ ਬੰਦੀ ਛੋੜ ਦਿਵਸ ਅਤੇ ਦਿਵਾਲੀ ਮੌਕੇ ਕੋਟੜਾ ਕੋੜਾ ਰੋਡ ਅਤੇ ਮਾਤਾ ਦੁਰਗਾ ਮੰਦਰ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਾਏ । ਇਸ ਮੌਕੇ ਗੁਰੂ ਰਵੀਦਾਸ ਜੀ ਪਰਿਵਾਰ ਦੇ ਪ੍ਰਧਾਨ ਬੰਟੀ ਲਹਿਰਾ, ਮੈਂਬਰ ਦਲੇਲ ਸਿੰਘ, ਗੁਰਮੇਲ ਸਿੰਘ, ਵਿੱਕੀ ਸਿੰਘ, ਏਕਮ ਸਿੰਘ, ਲਖਵੀਰ ਸਿੰਘ, ਭੋਲਾ, ਭੋਲਾ ਸਿੰਘ ਅਤੇ ਗੁਰਮੀਤ ਸਿੰਘ ਆਦਿ ਹਾਜ਼ਰ ਹੋਏ।

 

89640cookie-checkਬੰਦੀ ਛੋੜ ਦਿਵਸ ਅਤੇ ਦਿਵਾਲੀ ਮੌਕੇ ਕੋਟੜਾ ਕੋੜਾ ਰੋਡ ਅਤੇ ਮਾਤਾ ਦੁਰਗਾ ਮੰਦਰ ਵਿਖੇ ਫਲਦਾਰ ਅਤੇ ਛਾਂਦਾਰ ਬੂਟੇ ਲਾਏ
error: Content is protected !!