January 3, 2025

Loading

ਚੜ੍ਹਤ ਪੰਜਾਬ ਦੀ
ਲੁਧਿਆਣਾ,(ਸਤ ਪਾਲ ਸੋਨੀ /ਰਵੀ ਵਰਮਾ):ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਅਗਵਾਈ ਵਿੱਚ ਗੁਰਦੀਪ ਸਿੰਘ ਗੋਸ਼ਾ ਦੀ ਪ੍ਰੇਰਨਾ ਸਦਕਾ ਸੈਕੜੇ ਨੌਜਵਾਨ ਅਕਾਲੀ ਦਲ ਵਿੱਚ ਸ਼ਾਮਿਲ ਅਰੁਣ ਡੁਲਗਚ,ਪੰਕਜ ਲੁਧਿਆਣਾ,ਸੂਰਜ ਕੁਮਾਰ,ਗੁਰਦੀਪ ਚੌਧਰੀ,ਸੋਰਵ ਲੁਧਿਆਣਾ ਅਤੇ ਸੈਕੜੇ ਨੌਜਵਾਨਾ ਨੂੰ ਮਹੇਸ਼ਇੰਦਰ ਸਿੰਘ ਗਰੇਵਾਲ, ਗੁਰਦੀਪ ਸਿੰਘ ਗੋਸ਼ਾ,ਬੀਬੀ ਸੁਰਿੰਦਰ ਕੌਰ ਦਿਆਲ,ਵਿਨੋਦ ਜੈਨ,ਕਾਕਾ ਸੂਦ,ਬਿੱਟੂ ,ਹਰਕੀਰਤ ਸਿੰਘ,ਅਕਾਸ਼ ਭੱਠਲ ਨੇ ਸਿਰੋਪਾ ਦੇ ਕੇ ਸਨਮਾਨਿਤ ਕੀਤਾ 
ਲੋਕ ਹੁਣ ਧੱਕੇਸ਼ਾਹੀ ਤੇ ਝੂਠ ਬੋਲਣ ਵਾਲੀ ਕਾਂਗਰਸ ਸਰਕਾਰ ਤੋਂ ਅਕੇ
ਇਸ ਮੌਕੇ ਤੇ ਬੋਲਦਿਆਂ ਗਰੇਵਾਲ ਨੇ ਕਿਹਾ ਕਾਂਗਰਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਕਾਂਗਰਸ ਸਰਕਾਰ ਦੀ ਗੁੰਡਾਗਰਦੀ ਅਤੇ ਝੂੱਠੇ ਲਾਰਿਆ ਕਰਕੇ ਲੋਕਾ ਵਿੱਚ ਭਾਰੀ ਰੋਸ ਹੈਦਲਿਤ ਸਮਾਜ ਦੇ ਨੌਜਵਾਨਾਂ ਦੀ ਸਕਾਲਰਸ਼ਿਪ ਦੇ 64ਕਰੋੜ ਖਾ ਗਏ ਨੌਜਵਾਨਾਂ ਦੀ ਨੌਕਰੀ ਖਾ ਗਏ ਰੱਜ ਕੇ ਗੁੰਗਾਦਰਦੀ ਕੀਤੀਪੰਜਾਬ ਵਿੱਚ ਕਾਂਗਰਸ ਸਰਕਾਰ ਨੇ ਲੁੱਟ ਮਚਾ ਦਿੱਤੀ ਅਤੇ ਗਰੇਵਾਲ ਨੇ ਕਿਹਾ 2022 ਵਿੱਚ ਜਿੱਥੇ ਅਕਾਲੀ ਬਸਪਾ ਸਰਕਾਰ ਆਵੇਗੀ ਓਥੇ ਪੰਜਾਬ ਦੇ ਰੁਕੇ ਵਿਕਾਸ ਵੀ ਸ਼ੁਰੂ ਕਰੇਗੇ
ਇਸ ਮੌਕੇ ਤੇ ਗੁਰਦੀਪ ਸਿੰਘ ਗੋਸ਼ਾ ਨੇ ਨੌਜਵਾਨਾਂ ਨੂੰ ਭਰੋਸਾ ਦਵਾਇਆ ਕੇ ਜਿੱਥੇ ਨੌਜਵਾਨਾਂ ਨੂੰ ਬਣਦਾ ਮਾਣ ਦਿੱਤਾ ਜਾਵੇਗਾਨੌਜਵਾਨਾਂ ਦੇ ਹੁਨਰ ਵਾਸਤੇ ਅਕਾਲੀ ਸਰਕਾਰ ਤੋਂ ਖਾਸ ਇੰਤਜਾਮ ਕੀਤੇ ਜਾਣਗੇ ਤਾਂ ਜੌ ਨੌਜਵਾਨਾਂ ਦੇ ਹੁਨਰ ਨਾਲ ਪੰਜਾਬ ਨੂੰ ਦੁਬਾਰਾ ਤਰੱਕੀ ਤੇ ਪਹੁੰਚਾ ਸਕੀਏਅੱਜ ਪੰਜਾਬ ਦਾ ਬੱਚਾ ਬੱਚਾ ਕਾਂਗਰਸ ਸਰਕਾਰ ਤੋਂ ਦੁੱਖੀ ਹੈ ਨਾ ਕਿਸਾਨ ਖੁਸ਼ ਨਾ ਵਪਾਰੀ ਨਾ ਮਜ਼ਦੂਰ ਬੱਸ ਵਕਤ ਦਾ ਇੰਤਜਾਰ ਕਰ ਰਹੇ ਹਨਇਸ ਮੌਕੇ ਤੇ ਮਾਸਟਰ ਰਣਜੀਤ ਸਿੰਘ, ਨਿਖੀਲ ਜੈਨ ਦੀਪਕ ਕੁਮਾਰ ਅਰੁਣ ਡੁੱਲ੍ਹ ਡੁਲਗਚ ਪੰਕਜ ਲੁਧਿਆਣਾ ਰਵੀ ਕੁਮਾਰ ਸੌਰਵ ਕੁਮਾਰ ਬੰਟੀ ਕੁਮਾਰ ਲਾਡੀ ਮਨੀ ਗਿੱਲ ਦਲੀਪ ਸਿੰਘ ਅਮਨ ਸੈਣੀ ਰਾਜ ਵਿਸ਼ਾਲ ਥਰੀਕੇ ਸਰਬਜੀਤ ਸਿੰਘ ਖ਼ਾਲਸਾ ਤੁਸ਼ਾਰ ਹਰਦੀਪ ਸਿੰਘ ਗਗਨਦੀਪ ਸਿੰਘ ਵਿਸ਼ਾਲ ਤਿਆਗੀ ਜਰਨੈਲ ਸਿੰਘ ਖੁਸ਼ਕਿਸਮਤ ਸਿੰਘ ਮਲਕੀਤ ਸਿੰਘ ਦਵਿੰਦਰ ਸਿੰਘ ਖੰਗੂੜਾ ਸਨੀ ਪਾਸੀ ਹਿਮਾਂਸ਼ੂ ਸੋਨੂ ਦੇਵ ਸ਼ੈਂਕੀ ਦਮਨ ਲਕਸ਼ ਰਾਜੂ ਰਜੇਸ਼ ਕੁਮਾਰ ਮੋਨੂ ਪਿੰਕੀ ਚੰਦਰਸ਼ੇਖਰ ਵਿਜੇ ਰਤਨ ਸਾਹਿਲ ਮਲਿਕ ਅਸ਼ੋਕ ਰਿੰਕੂ ਅਮਿਤ ਰਾਜਦੀਪ ਜਸਜਾਪ ਰਤਨ ਕੁਮਾਰ ਵਿਪਨ ਕੁਮਾਰ ਗੌਰਵ ਠਾਕੁਰ ਰਿਸ਼ਵ ਦਲੀਪ ਕੁਮਾਰ,ਸੁਨੀਲ ਕੁਮਾਰ ,ਜਗਜੀਤ ਸਿੰਘ ,ਤਰੁਣ ,ਕਪਿਲ ਸ਼ਰਮਾ,ਵਿਪਿਨ ਕੁਮਾਰ,ਜਗਜੀਤ ਸਿੰਘ ਅਤੇ ਸੈਕੜੇ ਨੌਜਵਾਨ ਹਾਜਿਰ ਸਨ।
87120cookie-checkਕਾਂਗਰਸ ਛੱਡ ਕੇ ਵੱਡੀ ਗਿਣਤੀ ਵਿੱਚ ਨੌਜਵਾਨ ਯੂਥ ਅਕਾਲੀ ਦਲ ਵਿੱਚ ਸ਼ਾਮਿਲ
error: Content is protected !!