December 22, 2024

Loading

ਚੜ੍ਹਤ ਪੰਜਾਬ ਦੀ,

ਲੁਧਿਆਣਾ,  (ਸੁਦਰਸ਼ਨ ਖੰਨਾ )  -ਭੁਪਿੰਦਰ ਸਿੰਘ (ਮੋਨੂੰ ਸੰਧੂ ) ਪਿਛਲੇ ਕਾਫੀ ਸਮੇ ਪਾਰਟੀ ਦੀ ਸੇਵਾ ਕਰ ਰਹੇ ਸਨ ,ਉਨਾਂ ਦੇ ਕੰਮਾ ਤੌ ਖੁਸ਼ ਹੋ ਕੇ ਪਾਰਟੀ ਹਾਈ ਕਮਾਂਡ ਨੇ ਭੁਪਿੰਦਰ ਸਿੰਘ (ਮੋਨੂਂੰ ਸੰਧੂ ) ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ।

ਇਸ ਮੌਕੇ ਭੁਪਿੰਦਰ ਸਿੰਘ ਵਲੋਂ ਪ੍ਰਕਾਸ਼ ਸਿੰਘ ਬਾਦਲ , ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ,ਰਣਜੀਤ ਸਿੰਘ ਢਿੱਲੋਂ ਤੇ ਡ:ਅਸ਼ਵਨੀ ਪਾਸੀ ਤੇ ਪੂਰੀ ਹਾਈ ਕਮਾਂਡ ਦਾ ਤੇ ਸਾਰੇ ਪ੍ਰਧਾਨ ਤੇ ਦੋਸਤਾਂ ਤੇ ਵੀਰਾਂ ਦਾ ਤਹਿ ਦਿਲੋ ਧੰਨਵਾਦ ਕੀਤਾ ਗਿਆ ਅਤੇ ਭੁਪਿੰਦਰ ਸਿੰਘ ਦਾ ਮੂੰਹ ਮਿੱਠਾ ਕਰਾਕੇ ਵਧਾਈਆ ਦਿੱਤੀਆ।ਇਸ ਮੋਕੇ ਤੇ ਪ੍ਰੰਮਜੀਤ ਸਿੰਘ ਪੰਪਾ, ਰਣਜੀਤ ਸਿੰਘ ਬਜਾਜ਼ ,ਸੁਮਿਤ ਅਰੋੜਾ , ਹਰਪ੍ਰੀਤ ਸਿੰਘ ਰਿੰਕੂ,ਬਾਜ਼ ਸਿੰਘ ਸਹਿਤ ਪਾਰਟੀ ਵਰਕਰ ਸ਼ਾਮਿਲ ਸਨ।

76531cookie-checkਭੁਪਿੰਦਰ ਸਿੰਘ ਸੰਧੂ (ਮੋਨੂੰ ) ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਨਿਯੁਕਤ।
error: Content is protected !!