December 22, 2024

Loading

ਚੜ੍ਹਤ ਪੰਜਾਬ ਦੀ

ਲੁਧਿਆਣਾ,(ਰਵੀ ਵਰਮਾ)-ਅੱਜ ਵਾਰਡ ਨੰਬਰ ਇੱਕ ਇਲਾਕਾ ਡੇਰਾ ਉਦੋ ਰਾਮ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਬਾਬਾ ਸਾਹਿਬ ਸੇਵਾ ਫਾਉਂਡੇਸ਼ਨ ਵੱਲੋਂ ਸਾਂਝੇ ਤੌਰ ਤੇ ਕਰੋਨਾ ਬਿਮਾਰੀ ਦਾ ਟੀਕਾ ਕੋਵਡਸੀਲ ਇਲਾਕਾ ਨਿਵਾਸੀਆਂ ਨੂੰ ਲਗਾਉਣ ਦਾ ਕੈਂਪ ਲਗਾਇਆ ਗਿਆ, ਜਿਸ ਵਿਚ ਤਕਰੀਬਨ 200 ਵਿਅਕਤੀਆਂ ਨੂੰ ਟੀਕਾ ਲਗਾਇਆ ਗਿਆ। ਇਸ ਦੋਰਾਨ ਆਈ ਹੋਈ ਮੇਡੀਕਲ ਟੀਮ ਦਾ ਸਨਮਾਨ ਦੋਵਾਂ ਸੰਸਥਾਵਾਂ ਵੱਲੋਂ ਸਾਂਝੇ ਤੌਰ ਤੇ ਕੀਤਾ ਗਿਆ। ਡਾਕਟਰ ਅਮਰੀਕ ਸਿੰਘ ਵਲੋਂ ਸਾਰੇ ਕੈਂਪ ਦੀ ਦੇਖ ਰੇਖ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਗਈ।

ਬਾਬਾ ਸਾਹਿਬ ਸੇਵਾ ਫ਼ਾਉਂਡੇਸ਼ਨ ਵਲੋਂ ਰਿੰਕੂ ਸਿੱਧੜ ਪ੍ਰਧਾਨ , ਜੋਰਾਵਰ ਸਿੰਘ ਜੋਹਲ ਚੈਅਰਮੈਨ, ਲਖਮੀ ਚੰਦ ਜਨਰਲ ਸਕੱਤਰ ,ਸੋਹਨ ਲਾਲ ਕਪੂਰ ਸੱਕਤਰ , ਪਰਮਜੀਤ,ਹਰੀਸ਼ ਕੁਮਾਰ ਸ਼ਰਮਾ, ਪਰਮਿੰਦਰ ਸਿੰਘ ਭਿੰਦਾ ਨੇ ਖਾਸ ਤੌਰ ਤੇ ਹਾਜ਼ਰੀ ਭਰੀ।

76400cookie-checkਵਾਰਡ ਨੰਬਰ ਇੱਕ ਉਧੋ ਦਾ ਡੇਰਾ ਵਿਖੇ ਕੋਵਡਸ਼ੀਡ ਦਾ ਕੈਂਪ ਲਗਾਇਆ ਗਿਆ।
error: Content is protected !!