ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਦੇ ਲੁਧਿਆਣਾ ਪ੍ਰਧਾਨ ਬਣੇ ਹਰਪ੍ਰੀਤ ਸਿੰਘ ਮੱਕੜ

Loading

 

ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਹਮੇਸ਼ਾ ਪੱਤਰਕਾਰਾਂ ਦੇ ਨਾਲ  ਖੜਾ ਹੈ- ਚੈਅਰਮੈਨ ਅਮਰਿੰਦਰ ਸਿੰਘ

ਲੁਧਿਆਣਾ ( ਬਿਊਰੋ ) : ਲੁਧਿਆਣਾ ਦੇ ਸਰਕਟ ਹਾਉਸ ਵਿੱਖੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਆਏ ਪੱਤਰਕਾਰ ਭਾਈਚਾਰੇ ਦੀ ਮੀਟਿੰਗ ਹੋਈਂ ਜਿਸ ਵਿੱਚ ਸ਼ਹੀਦ ਭਗਤ ਸਿੰਘ ਪ੍ਰੈਸ ਐਸੋਸੀਏਸ਼ਨ ( ਰਜ਼ਿ) ਪੰਜਾਬ ਦੇ ਚੈਅਰਮੈਨ ਅਮਰਿੰਦਰ ਸਿੰਘ ਅਤੇ ਪੰਜਾਬ ਪ੍ਰਧਾਨ ਰਣਜੀਤ ਸਿੰਘ ਦਾ ਸਵਾਗਤ ਫੂਲਾ ਦੇ ਗੁਲਦਸਤੇ ਨਾਲ ਹਰਪ੍ਰੀਤ ਸਿੰਘ ਹੈਪੀ ਮੱਕੜ , ਪੰਕਜ ਅਰੋੜਾ, ਸਤਪਾਲ ਸੋਨੀ ਅਤੇ ਪਰਮਿੰਦਰ ਪਾਲੀ ਨੇ ਕੀਤਾ । ਇਸ ਮੌਕੇ ਤੇ ਕਲੱਬ ਦੇ ਚੈਅਰਮੈਨ ਅਰਮਿੰਦਰ ਸਿੰਘ ਨੇ ਦਸਿਆ ਕਿ ਪੱਤਰਕਾਰਾਂ ਨਾਲ ਹੋ ਰਹੇ ਧੱਕੇ ਸ਼ਾਹੀ ਨੂੰ ਰੋਕਣ ਲਈ ਹਰ ਸ਼ਹਿਰ ਵਿੱਚ ਕਲੱਬ ਦੀ ਯੂਨਿਟ ਬਣਾਇਆ ਜਾ ਰਹੀ ਹੈ ਸ਼੍ਰੀ ਅਮਿਰਤਸਰ, ਜਲੰਧਰ, ਤਰਨਤਾਰਨ, ਤੋਂ ਬਾਦ ਅੱਜ ਲੁਧਿਆਣਾ ਦੀ ਨਵੀਂ ਟੀਮ ਬਨਾਈ  ਹੈ ਜਿਸ ਵਿੱਚ ਪੈਟਰਨ ਸਤਪਾਲ ਸੋਨੀ, ਪ੍ਰਧਾਨ ਹਰਪ੍ਰੀਤ ਸਿੰਘ ਮੱਕੜ, ਉਪ ਪ੍ਰਧਾਨ ਪੰਕਜ ਅਰੋੜਾ,ਅਰਵਿੰਦਰ ਸਿੰਘ ਸਰਨਾ, ਜਰਨਲ ਸੈਕਟਰੀ ਪਰਮਿੰਦਰ ਸਿੰਘ ਪਾਲੀ,ਪਰਮਜੀਤ ਸਿੰਘ,ਰਾਜਿੰਦਰ ਵਰਮਾ,ਕੈਸ਼ੀਅਰ ਹਰਜਸ ਸਿੰਘ, ਕਾਨੂੰਨੀ ਸਲਾਕਾਰ ਐਡਵੋਕੇਟ ਕੇ ਜੀ ਸ਼ਰਮਾ,ਸੈਕਟਰੀ ਰਵੀਂ ਕੁਮਾਰ, ਹਰੀ ਪ੍ਰਸਾਦ ਨੂੰ ਸਰੋਪਾ ਪਾਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਪ੍ਰਧਾਨ ਰਣਜੀਤ ਸਿੰਘ ਨੇ ਕਿਹਾ ਕਿ ਪੱਤਰਕਾਰਾ ਦੇ ਦੁੱਖ ਤਖਲੀਫ ਵਿੱਚ ਕੋਈ ਸਾਥ ਨਹੀਂ ਦੇਂਦਾ ਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਹਮੇਸ਼ਾ ਪੱਤਰਕਾਰਾਂ ਦੇ ਨਾਲ  ਖੜਾ ਹੈ ਜੋ ਜਿੰਮੇਦਾਰੀ ਹਰਪ੍ਰੀਤ ਸਿੰਘ ਨੂੰ ਸੌਂਪੀ ਹੈ ਉਹ ਦਿਲੋਂ ਸਾਰਿਆਂ ਦਾ ਸਾਥ ਦੇਣਗੇ ।ਇਸ ਮੌਕੇ ਸੀਨੀਅਰ ਪੱਤਰਕਾਰ ਅਸ਼ੋਕ ਭਾਰਤੀ,ਆਰ.ਵੀ.ਸਮਰਾਟ, ਗਰਵਿੰਦਰ ਸਿੰਘ ਨੀੱਟੂ , ਸ਼੍ਰੀਪਾਲ ਸ਼ਰਮਾ,ਜਤਿੰਦਰ ਟੰਡਨ, ਕਮਲ ਅਗਰਵਾਲ,ਹਰੀ ਪ੍ਰਸ਼ਾਦ,ਦਲਬੀਰ ਭੈਰੋਵਾਲ,ਨਵਦੀਪ ਧਾਮੀ,ਨੀਤਿਨ ਗਰਗ,ਸਤਨਾਮ ਸਿੰਘ,ਰਾਜਾ ਸ਼ਰਮਾ,ਦੀਪਕ ਕੁਮਾਰ,ਰਣਜੀਤ ਬੰਟੀ,ਰਜਿੰਦਰ ਵਰਮਾ, ਮੋਹਨ ਸਿੰਘ ਆਦਿ ਹਾਜ਼ਿਰ ਸਨ।

52920cookie-checkਸ਼ਹੀਦ ਭਗਤ ਸਿੰਘ ਪ੍ਰੈਸ ਕਲੱਬ ਦੇ ਲੁਧਿਆਣਾ ਪ੍ਰਧਾਨ ਬਣੇ ਹਰਪ੍ਰੀਤ ਸਿੰਘ ਮੱਕੜ
error: Content is protected !!