![]()

ਲੁਧਿਆਣਾ ( ਬਿਊਰੋ ) : ਗਹੌਰ ਦੇ ਰਹਿਣ ਵਾਲੇ ਹਰਗੋਬਿੰਦ ਪਬਲਿਕ ਸਕੂਲ,ਇਆਲੀ ਕਲਾਂ ਦੇ ਦੂਸਰੀ ਕਲਾਸ ਦੇ ਵਿਦਿਆਰਥੀ ਅਭਿਜੋਤ ਸਿੰਘ ਨੇ 2 ਕਿਲੋ ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ । ਚੜ੍ਹਤ ਪੰਜਾਬ ਦੀ ਨੂੰ ਜਾਣਕਾਰੀ ਦਿੰਦਿਆ ਅਭਿਜੋਤ ਸਿੰਘ ਦੇ ਪਿੱਤਾ ਨੇ ਦਸਿਆ ਕਿ ਉਸ ਦਾ ਲੜਕੇ ਅਭਿਜੋਤ ਸਿੰਘ ਜਿਸ ਦੀ ਉਮਰ ਕੇਵਲ 9 ਸਾਲ ਹੈ । ਉਸ ਨੂੰ ਦੌੜਣ ਦਾ ਬਹੁਤ ਸ਼ੌਂਕ ਹੈ ਅਤੇ ਉਹ ਰੋਜ਼ਾਨਾ ਗਹੌਰ ਦੇ ਫੁੱਟਬਾਲ ਗਰਾਊਂਡ ਵਿੱਚ 3-4 ਘੰਟੇ ਦੌੜਣ ਦੀ ਪਰੈਕਟਿਸ ਕਰਦਾ ਹੈ । ਉਹ ਆਪਣੇ ਤੋਂ ਵੱਡੀ ਉਮਰ ਦੇ ਬੱਚਿਆਂ ਨਾਲ ਦੋੜਣਾ ਬਹੁਤ ਜ਼ਿਆਦਾ ਪਸੰਦ ਕਰਦਾ ਹੈ ।
503400cookie-checkਦੂਸਰੀ ਕਲਾਸ ਦੇ ਵਿਦਿਆਰਥੀ ਅਭਿਜੋਤ ਸਿੰਘ ਨੇ 2 ਕਿਲੋ ਮੀਟਰ ਦੀ ਦੌੜ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ