ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,24 ਅਪ੍ਰੈਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸ਼੍ਰੀ ਜਲ ਸੇਵਾ ਦਲ, ਨਿਸ਼ਕਾਮ ਸੇਵਾ ਰਾਮਪੁਰਾ ਫੁੱਲ ਵਲੋ ਮਾਂ ਚਿੰਤਪੁਰਨੀ ਧਾਮ ਲਈ ਦੂਸਰੀ ਬੱਸ ਯਾਤਰਾ ਲਿਜਾਈ ਗਈ ਅਤੇ ਮਹੰਤ ਪਰਸ਼ੋਤਮ ਦਾਸ ਖੁਸ਼ਦਿਲ ਜੀ ਵਲੋ ਹਰੀ ਝੰਡੀ ਦੇ ਕੇ ਬੱਸ ਨੂੰ ਰਵਾਨਾ ਕੀਤਾ ਗਿਆ।
ਇਸ ਮੌਕੇ ਤੇ ਮਜੂਦ ਸ਼੍ਰੀ ਜਲ ਸੇਵਾ ਦਲ ਦੇ ਮੈਂਬਰ ਅਤੇ ਕ੍ਰਿਸ਼ਨਾ ਜਾਗਰਣ ਪਾਰਟੀ ਗੁਪਤਾ ਮੰਦਿਰ ਦੇ ਮੈਂਬਰ ਅਤੇ ਸ਼੍ਰੀ ਚਰਨ ਪਾਦੁਕਾ ਸੇਵਾ ਦਲ ਦੇ ਮੈਬਰ ਮਜੂਦ ਸਨ ਜੀ ਜਿਵੇਂ ਵਿਕਾਸ ਸਿੰਗਲਾ, ਪਰਦੀਪ ਬਾਂਸਲ, ਹੇਪੂ ਗਰਗ, ਇਸ਼ੂ ਬਾਂਸਲ, ਨਰੇਸ਼ ਗਰਗ਼, ਪਿੰਕੀ ਵਾਲਿਆ (ਭੂਆ ਜੀ) ਪਰਸ਼ੋਤਮ ਗੋਇਲ, ਵਿਨੋਦ ਗਰਗ, ਜਤਿੰਦਰ ਗਰਗ, ਅਤੇ ਰਾਜਿੰਦਰ ਮਿੱਤਲ, ਰੋਹਿਤ ਬਾਂਸਲ, ਵਿੱਕੀ ਬਾਂਸਲ ਮੌਜੂਦ ਸਨ ।
1160210cookie-checkਮਾਂ ਚਿੰਤਪੂਰਨੀ ਧਾਮ ਲਈ ਦੂਸਰੀ ਬੱਸ ਯਾਤਰਾ