![]()

ਲੁਧਿਆਣਾ, 25 ਮਈ (ਸਤ ਪਾਲ ਸੋਨੀ) : ਹਾਉਸਿੰਗ ਬੋਰਡ ਕਲੋਨੀ ਵਿੱਖੇ ਅਕਾਲੀ ਆਗੂ ਚਰਨ ਸਿੰਘ ਫੋਜੀ ਦੇ ਗ੍ਰਹਿ ਵਿਖੇ ਸ੍ਰੋਮਣੀ ਅਕਾਲੀ ਦਲ ਬੀ ਸੀ ਵਿੰਗ ਦੇ ਹਲਕਾ ਪੱਛਮੀ ਦੇ ਸਾਬਕਾ ਇੰਚਾਰਜ ਗੁਰਦੀਪ ਸਿੰਘ ਲੀਲ ਵੱਲੋ ਸਾਬਕਾ ਕੋਸਲਰ ਹਰਪ੍ਰੀਤ ਸਿੰਘ ਬੇਦੀ ਦੀ ਅਗਵਾਈ ਹੇਠ ਮੀਟਿੰਗ ਕਰਾਈ, ਮੀਟਿੰਗ ਵਿੱਚ ਮੁੱਖ ਮਹਿਮਾਨ ਵਜੋ ਅਕਾਲੀ ਜਥਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਢਿੱਲੋ ਪਹੁੰਚੇ ਜਿੰਨੇ ਨੇ ਸ੍ਰੋਮਣੀ ਅਕਾਲੀ ਦਲ ਚ ਲੰਮੇ ਸਮੇ ਸੇਵਾ ਕਰਦੇ ਆ ਰਹੇ ਚਰਨ ਸਿੰਘ ਫੋਜੀ ਮੀਤ ਪਧਾਨ ਤੇ ਸੁਰਜੀਤ ਸਿੰਘ ਪੱਖੋਵਾਲ ਮੀਤ ਪ੍ਰਧਾਨ , ਇੰਦਰਜੀਤ ਸਿੰਘ ਠੇਕੇਦਾਰ ਜਨਰਲ ਸਕੱਤਰ , ਗੁਰਚਰਨ ਸਿੰਘ ਹੈਰੀ ਪ੍ਰਚਾਰ ਸਕੱਤਰ ਅਤੇ ਬਲਵੀਰ ਸਿੰਘ ਤੂਰ ਨੂੰ ਮੀਤ ਪ੍ਰਧਾਨ , ਯਾਦਵਿੰਦਰ ਸਿੰਘ ਮੀਤ ਪ੍ਰਧਾਨ ਦੀ ਨਿਯੁਕਤੀ ਕੀਤੀ । ਇਸ ਮੋਕੇ ਅਕਾਲੀ ਜਥਾ ਸ਼ਹਿਰੀ ਦੇ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਚ ਇਲਾਕੇ ਵੱਲੋਂ ਹਰਪ੍ਰੀਤ ਸਿੰਘ ਬੇਦੀ ਤੇ ਗੁਰਦੀਪ ਸਿੰਘ ਲੀਲ , ਇੰਦਰਜੀਤ ਸਿੰਘ ਜੈਰੀ ਨੇ ਜਥੇਦਾਰ ਰਣਜੀਤ ਸਿੰਘ ਢਿੱਲੋ ਅਤੇ ਕਮਲਜੀਤ ਸਿੰਘ ਗਰੇਵਾਲ ਸਨਮਾਨ ਕੀਤਾ ਇਸ ਮੋਕੇ ਡਾ ਮਹਿੰਦਰ ਸਿੰਘ , ਸੁਖਦੇਵ ਸਿੰਘ ਐਲ ਏ , ਡਾ ਦਰਸ਼ਨ ਸਿੰਘ , ਯੂਥ ਅਕਾਲੀ ਦਲ ਵਾਰਡ ਨੰਬਰ 73 ਦੇ ਪ੍ਰਧਾਨ ਮਾਸਟਰ ਬਲਰਾਜ ਸਿੰਘ , ਸਰਪੰਚ ਨਰੈਣ ਸਿੰਘ ਦੋਲੋ , ਜਥੇਦਾਰ ਜ਼ੋਰਾਂ ਸਿੰਘ , ਹਰਪ੍ਰੀਤ ਸਿੰਘ ਗੁਰੀ ਮਝੈਲ , ਵਾਰਡ ਨੰਬਰ 73 ਦੇ ਪ੍ਰਧਾਨ ਸਤਪਾਲ ਸਿੰਘ ਸਹਿਣਾ , ਮਨਜੀਤ ਸਿੰਘ ਟਿਵਾਣਾ , ਬਾਬਾ ਤੇਜਾ ਸਿੰਘ , ਐਚ ਐਸ ਸੇਠੀ , ਜਗਦੀਸ ਸਿੰਘ ਬਿੱਟੂ , ਪਰਮਿੰਦਰ ਸਿੰਘ ਖਾਲਸਾ , ਬਲਵੰਤ ਸਿੰਘ , ਬਲਵੀਰ ਸਿੰਘ ਗਰੇਵਾਲ , ਕੁਲਦੀਪ ਸਿੰਘ , ਪਿ੍ਰਤਪਾਲ ਸਿੰਘ ਪਰੂਥੀ ,ਪਰਮਜੀਤ ਸਿੰਘ ਪੰਮੀ , ਮੁੱਕਰੀ ਸਿੱਧੂ , ਭੁਪਿੰਦਰ ਸਿੰਘ ਭਿੰਦਾ , ਵਰੁਣ ਕੁਮਾਰ ਉਬਰਾਏ , ਗੁਰਦੀਪ ਸਿੰਘ , ਗੁਰਕਰਨ ਸਿੰਘ , ਹਰਪ੍ਰੀਤ ਸਿੰਘ ਸੈਕੀ ਆਦਿ ਹਾਜ਼ਰ ਸਨ।