ਸਾਜਿਸ਼ ਖਿਲਾਫ਼  ਸੱਚ ਦੀ ਜਿੱਤ ਹੋਈ- ਕੈਪਟਨ ਅਮਰਿੰਦਰ ਸਿੰਘ

Loading

ਲੁਧਿਆਣਾ,  (ਬਿਊਰੋ ) : ਲੁਧਿਆਣਾ ਸਿਟੀ ਸੈਂਟਰ ਘੁਟਾਲਾ ਮਾਮਲਾ ਸਿਰਫ਼ ਤੇ ਸਿਰਫ਼ ਝੂਠ ਦਾ ਪੁਲੰਦਾ ਸੀ ਇਹ ਜਾਣ ਬੁੱਝ ਕੇ ਹਰਾਸ ਪਰੇਸ਼ਾਨ ਕਰਨ ਦੀ ਅਕਾਲੀ ਦਲ ਬਾਦਲ ਅਤੇ ਭਾਜਪਾ ਦੀ ਚਾਲ ਸੀ, ਜੋ ਕਿ ਪਿਛਲੀ ਸਰਕਾਰ ਵਲੋ ਝੂਠੀ ਸ਼ੋਹਰਤ ਹਾਸਲ ਕਰਨ ਵਾਸਤੇ ਇਹ ਡਰਾਮਾ ਰਚਿਆ ਗਿਆ ਸੀ।ਇਹ ਮੇਰੇ ਖਿਲਾਫ਼ ਇੱਕ ਸਾਜਿਸ਼ ਸੀ ਜੋ ਕਿ ਮੇਰਾ ਅਕਸ ਖ਼ਰਾਬ ਕਰਨ ਲਈ ਘੜੀ ਗਈ ਸੀ। ਮੈਨੂੰ ਖੁਸ਼ੀ ਹੈ ਕਿ ਆਖਿਰਕਾਰ ਪਰਦਾਫਾਸ਼ ਹੋਇਆ ਤੇ ਮੈਂ ਵਾਹਿਗੁਰੂ ਜੀ ਅੱਜ ਸੱਚ ਦੀ ਜਿੱਤ ਹੋਈ ਤੇ ਮੇਰਾ ਜੋ ਕਾਨੂੰਨ ‘ਤੇ ਵਿਸ਼ਵਾਸ ਸੀ ਉਹ ਹੋਰ ਪੱਕਾ ਹੋ ਗਿਆ। ਅੱਜ ਸਾਡੇ ‘ਤੇ ਲੱਗੇ ਝੂਠੇ ਇਲਜ਼ਾਮਾਂ ਦਾ ਬਹੁਤ -ਬਹੁਤ ਸ਼ੁਕਰਗੁਜ਼ਾਰ ਹਾਂ ਕਿ ਇਸ ਸਫ਼ਰ ਵਿੱਚ ਉਹ ਮੇਰੇ ਨਾਲ ਖੜੇ ਰਹੇ।ਸਿਟੀ ਸੈਂਟਰ ਕੇਸ ਵਿਚੋਂ ਬਰੀ ਹੋਣ ਤੋਂ ਬਾਅਦ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਕੈਬਨਿਟ ਮੰਤਰੀ ਭਾਰਤ ਭੂਸ਼ਨ ਆਸ਼ੂ , ਮੇਅਰ  ਬਲਕਾਰ ਸਿੰਘ ਸੰਧੂ , ਚੇਅਰਮੈਨ ਨਗਰ ਸੁਧਾਰ ਟਰੱਸਟ ਰਮਨ ਸੁਬਰਾਮਨੀਅਮ , ਸੰਦੀਪ ਸੰਧੂ  ਓਐਸਡੀ ਮੁੱਖ ਮੰਤਰੀ ਪੰਜਾਬ, ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ  ਸਮੇਤ ਹੋਰ ਕਈ ਆਗੂ ਅਤੇ ਵਰਕਰ ਮੂੰਹ ਮਿੱਠਾ ਕਰਵਾਉਂਦੇ ਹੋਏ।

 

 

 

49610cookie-checkਸਾਜਿਸ਼ ਖਿਲਾਫ਼  ਸੱਚ ਦੀ ਜਿੱਤ ਹੋਈ- ਕੈਪਟਨ ਅਮਰਿੰਦਰ ਸਿੰਘ
error: Content is protected !!