![]()

ਸੰਦੌਡ਼ (ਹਰਮਿੰਦਰ ਸਿੰਘ ਭੱਟ) : ਉੱਘੇ ਸਮਾਜ ਸੇਵੀ ਤੇ ਹਲਕਾ ਮਲੇਰਕੋਟਲਾ ਦੀ ਨਾਮਵਰ ਹਸਤੀ ਇੰਦਰਜੀਤ ਸਿੰਘ ਮੁੰਡੇ ਐਮ.ਡੀ ਕੇਐਸ ਕੰਬਾਇਨ ਮਲੇਰਕੋਟਲਾ ਨੇ ਪਿੰਡ ਖੁਰਦ ਵਿਖੇ ਇਸਲਾਮੀਆਂ ਪ੍ਰਾਇਮਰੀ ਸਕੂਲ ਵਿਖੇ 60 ਲੋਡ਼ਵੰਦ ਵਿੱਦਿਆਰਥੀਆਂ ਨੂੰ ਕੋਟੀਆਂ ਵੰਡੀਆਂ।ਇਸ ਮੌਕੇ ਉਹਨਾ ਕਿਹਾ ਕਿ ਹਰ ਇੱਕ ਇਨਸਾਨ ਨੂੰ ਆਪਣੇ ਨੇਕ ਕਮਾਈ ਦਾ ਕੁਝ ਕੁ ਹਿੱਸਾ ਲੋਡ਼ੰਵਦਾਂ ਦੇ ਸੇਵਾਂ ਵਿੱਚ ਲਗਾਉਣਾ ਚਾਹੀਦਾ ਹੈ। ਸਕੂਲ ਕਮੇਟੀ ਨੇ ਇੰਦਰਜੀਤ ਸਿੰਘ ਨੂੰ ਇਸ ਸਮਾਜਸੇਵੀ ਕੰੰਮ ਲਈ ਟਰਾਫੀ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਉਨਾਂ ਨਾਲ ਵਿਸਵਕਰਮਾਂ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਸੁਰੇਸ਼ ਚਾਨਾ,ਜਰਨਲ ਸੈਕਟਰੀ ਚਰਨਦਾਸ ਰਾਮਗਡ਼ੀਆਂ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਚੀਮਾ,ਸਕੂਲ ਕਮੇਟੀ ਦਾ ਪ੍ਰਧਾਨ ਅਬਦੁੱਲ ਰਜਾਕ,ਮਲਿਕ ਮੁਸਤਾਕ,ਸਾਬਰ ਅਲੀ,ਮੁਹੰਮਦ ਰਮਜਾਨ,ਅਧਿਆਪਕ ਮੁਹੰਮਦ ਸਾਕਿਰ ਅਬਦੁੱਲ ਕਾਦਰ ਸਿਕੰਦਰ ਖਾ ਪੁੱਪੂ ਸਮੇਤ ਲਈ ਹਾਜ਼ਰ ਸਨ।
91600cookie-checkਸਮਾਜ ਸੇਵੀ ਇੰਦਰਜੀਤ ਸਿੰਘ ਨੇ ਖੁਰਦ ਸਕੂਲ ਵਿਖੇ ਲੋੜਵੰਦਾਂ ਨੂੰ ਕੋਟੀਆਂ ਵੰਡੀਆਂ