![]()

ਲੁਧਿਆਣਾ, 16 ਜੂਨ (ਸਤ ਪਾਲ ਸੋਨੀ) : ਰੈਡ ਕਰਾਸ ਭਵਨ ਔਲਡ ਏਜ਼ ਹੋਮ ਵਿੱਖੇ ਮਨੀਸ਼ਾ ਕਪੂਰ ਵਲੋਂ ਫਾਦਰ ਡੇ ਮੌਕੇ ਜ਼ਜ਼ਬਾ ਦਾ ਪਰਾਈਡ ਆਫ ਲੁਧਿਆਣਾ ਅਤੇ ਇਨਸਾਨੀਅਤ ਵੈਲਫੇਅਰ ਸੋਸਾਇਟੀ ਵਲੋਂ ਘਰ ਤੋਂ ਤਿਆਰ ਕਰਕੇ ਲਿਆਂਦਾ ਭੋਜਨ ਖਵਾਕੇ ਮਨਾਇਆ ਗਿਆ।ਮਨੀਸ਼ਾ ਕਪੂਰ ਨੇ ਕਿਹਾ ਕਿ ਇਕ ਦਿਨ ਹੀ ਸਾਡੇ ਲਈ ਹਰ ਦਿਨ ਹੀ ਫਾਦਰ ਡੇ ਹੈ ਕਿਉਂ ਕਿ ਮਾਂ ਬਾਪ ਦੇ ਚਰਨਾਂ ‘ਚ ਹੀ ਸਵਰਗ ਹੈ ।ਇਸ ਮੌਕੇ ਚਾਂਦਨੀ ਗਗਨੇਜਾ,ਅਮਿਤ ਗਗਨੇਜਾ,ਹਰਦੀਪ ਦੂਆ , ਅੰਜੂ ਸਚਦੇਵਾ,ਜਸਵਿੰਦਰ ਅਟਵਾਲ ਅਤੇ ਸ਼ਗੁਨ ਕਪੂਰ ਹਾਜ਼ਿਰ ਸਨ ।
418600cookie-checkਮਾਂ ਦੇ ਨਾਲ-2 ਪਿਤਾ ਦਾ ਅਹਿਮ ਰੋਲ ਬਚਿੱਆਂ ਦੇ ਜੀਵਨ ‘ਚ-ਮਨੀਸ਼ਾ ਕਪੂਰ