ਪਿੰਡ ਖੰਡੂਰ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਕੈਂਂਪ ਲਗਾਇਆ 

Loading

ਜੋਧਾਂ, 8 ਜੁਲਾਈ (ਦਲਜੀਤ ਸਿੰਘ ਰੰਧਾਵਾ ) : ਸਿਵਲ ਸਰਜਨ ਲੁਧਿਆਣਾ ਦੇ ਦਿਸਾ ਨਿਰਦੇਸਾਂ ਅਤੇ ਸੀਨੀਅਰ ਮੈਡੀਕਲ ਅਫਸਰ ਸੁਧਾਰ ਡਾ: ਨੀਨਾ ਨਾਕਰਾ ਪਲਾਨੀ ਦੀ ਅਗਵਾਈ ਹੇਠ ਸਰਕਾਰੀ ਹਸਪਤਾਲ ਪਿੰਡ ਖੰਡੂਰ ਵਿਖੇ ਡੇਂਗੂ ਜਾਗਰੂਕਤਾ ਕੈਂਪ ਲਗਾ ਕੇ ਨਗਰ ਨਿਵਾਸੀਆਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਦੀਪਕ ਖੰਡੂਰ ਮੁੱਖ ਆਗੂ ਨਗਰ ਭਲਾਈ ਸਭਾ ਖੰਡੂਰ, ਸੁਰਿੰਦਰ ਸਿੰਘ, ਨਗਾਹੀਆ ਸਿੰਘ, ਗੁਮੇਲ ਸਿੰਘ ਚਾਹਲ ਤੋਂ ਇਲਾਵਾ ਨਗਰ ਨਿਵਾਸੀ ਹਾਜਰ ਸਨ। ਇਸ ਕੈਂਪ ਮੌਕੇ ਡਾ: ਭਵਜੀਤ ਸਿੰਘ ਮਾਂਗਟ, ਜਗਦੀਪ ਕੌਰ ਮੋਹੀ, ਕਰਮਜੀਤ ਸਿੰਘ ਧਾਦਰਾ, ਕਿਰਨਜੀਤ ਕੌਰ ਆਦਿ ਨੇ ਡੇਂਗੂ ਦੇ ਲੱਛਣਾ ਸਬੰਧੀ ਅਤੇ ਇਸ ਤੋਂ ਬਚਾਅ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

 

21580cookie-checkਪਿੰਡ ਖੰਡੂਰ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਕੈਂਂਪ ਲਗਾਇਆ 

Leave a Reply

Your email address will not be published. Required fields are marked *

error: Content is protected !!