ਇਕ ਵਾਰ ਫੇਰ ਧੀਆਂ ਨੇ ਦਸਵੀ ਦੇ ਨਤੀਜਿਆਂ ‘ਚ ਮਾਰੀ ਬਾਜੀ

Loading

ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸ਼ਿਮਲਾਪੁੱਰੀ ਦੀ ਵਿਦਿਆਰਥਣ ਨੇਹਾ ਵਰਮਾ 99.54  ਪ੍ਰਤੀਸ਼ਤ ਅੰਕ ਲੈਕੇ ਪੰਜਾਬ ‘ਚੋਂ ਰਹੀ ਪਹਿਲੇ ਨੰਬਰ ਤੇ

ਲੁਧਿਆਣਾ,8 ਮਈ ( ਸਤ ਪਾਲ ਸੋਨੀ ) : ਅੱਜ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ ਐਲਾਣੇ ਗਏ ਹਨ ਜਿਸ ਅਨੁਸਾਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸ਼ਿਮਲਾਪੁੱਰੀ ਦੀ ਵਿਦਿਆਰਥਣ ਨੇਹਾ ਵਰਮਾ 650  ਵਿਚੋਂ 647ਅੰਕ 99.54  ਪ੍ਰਤੀਸ਼ਤ ਅੰਕ ਲੈਕੇ ਪੰਜਾਬ ‘ਚੋਂ ਰਹੀ ਪਹਿਲੇ ਨੰਬਰ ਤੇ ਰਹੀ ਹੈ । ਨੇਹਾ ਵਰਮਾ ਨੂੰ ਜਿਉਂ ਹੀ ਇਹ ਖੁਸ਼ੀ ਦੀ ਖਬਰ ਪ੍ਰਾਪਤ ਹੋਈ ਉਸ ਦੀ ਖੁਸ਼ੀ ਦਾ ਕੋਈ ਟਿਕਾਣਾ ਨ ਰਿਹਾ ਅਤੇ ਇਸ ਕਾਮਯਾਬੀ ਦੀ ਖੁਸ਼ੀ ‘ਚ ਉਸ ਦੀਆਂ ਅੱਖਾਂ  ਹੰਝੂ ਆ ਗਏ । ਤਸਵੀਰ ‘ਚ ਨੇਹਾ ਵਰਮਾ  ਦੀ ਮਾਂ ਆਪਣੀ ਧੀ ਦੇ ਹੰਝੂ ਪੂਝੰਦੀ ਹੋਈ ਨਜ਼ਰ ਆ ਰਹੀ ਹੈ।

 

39490cookie-checkਇਕ ਵਾਰ ਫੇਰ ਧੀਆਂ ਨੇ ਦਸਵੀ ਦੇ ਨਤੀਜਿਆਂ ‘ਚ ਮਾਰੀ ਬਾਜੀ
error: Content is protected !!