![]()

ਲੁਧਿਆਣਾ, 17 ਜੂਨ ( ਚਡ੍ਹਤ ਪੰਜਾਬ ਦੀ ): ਫਤੇਹਵੀਰ ਦੀ ਆਤਮਾ ਦੀ ਸ਼ਾਂਤੀ ਲਈ ਆਲ ਮੀਡੀਆ ਪ੍ਰੈਸ ਕੱਲਬ ਵਲੋਂ ਸਰਪ੍ਰਸਤ ਐਸ.ਪੀ. ਸਿੰਘ ਅਤੇ ਪ੍ਰਧਾਨ ਅਮਿਤ ਥਾਪਰ ਦੀ ਅਗਵਾਈ ‘ਚ ਆਲ ਮੀਡੀਆ ਪ੍ਰੈਸ ਕੱਲਬ ਦੇ ਦਫਤਰ ਤੋਂ ਸ਼ੁਰੂ ਕਰਕੇ ਦੁੱਗਰੀ ਰੋਡ ਤਕ ਇਕ ਕੈਂਡਲ ਮਾਰਚ ਕਢਿੱਆ ਗਿਆ। ਸਰਪ੍ਰਸਤ ਐਸ.ਪੀ. ਸਿੰਘ ਅਤੇ ਪ੍ਰਧਾਨ ਅਮਿਤ ਥਾਪਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਤਰਾਂ ਦੀਆਂ ਹੋ ਰਹੀਆਂ ਘਟਨਾਵਾਂ ‘ਤੇ ਲਗਾਮ ਲਗਾਈ ਜਾਵੇ ਅਤੇ ਮੰਗ ਕੀਤੀ ਕਿ ਬੋਰਵੈਲ ਖੁੱਲਾ ਛੱਡਣ ਵਾਲਿਆਂ ‘ਤੇ ਸਖਤ ਕਾਰਵਾਈ ਕੀਤੀ ਜਾਵੇ। ਸਰਪ੍ਰਸਤ ਐਸ.ਪੀ. ਸਿੰਘ ਅਤੇ ਪ੍ਰਧਾਨ ਅਮਿਤ ਥਾਪਰ ਨੇ ਸ਼ਰਧਾਂਜਲੀ ਸਮਾਰੋਹ ‘ਚ ਸ਼ਾਮਿਲ ਹੋਣ ਲਈ ਮੈਂਬਰਾਂ ਦਾ ਧੰਨਵਾਦ ਕੀਤਾ।
419610cookie-checkਆਲ ਮੀਡੀਆ ਪ੍ਰੈਸ ਕੱਲਬ ਵਲੋਂ ਫਤੇਹਵੀਰ ਦੀ ਆਤਮਾ ਦੀ ਸ਼ਾਂਤੀ ਲਈ ਕਢਿੱਆ ਕੈਂਡਲ ਮਾਰਚ