![]()

ਲੁਧਿਆਣਾ, 5 ਸਤੰਬਰ ( ਸਤ ਪਾਲ ਸੋਨੀ ) : ਆਮ ਆਦਮੀ ਪਾਰਟੀ ਦੇ ਲੁਧਿਆਣਾ ਪ੍ਰਧਾਨ ਤੇ ਕੌਂਸਲਰ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਅਧਿਆਪਕ ਦਿਵਸ ਦੇ ਮੌਕੇ ਤੇ ਸਿਖਿਆ ਦੇ ਖੇਤਰ ਵਿਚ ਚੰਗੀਆਂ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ। ਭੋਲਾ ਗਰੇਵਾਲ ਨੇ ਸੰਬੋਧਨ ਕਰਦੇ ਕਿਹਾ ਕਿ ਚੰਗੀ ਤੇ ਉਚੇ ਮਿਆਰ ਵਾਲੀ ਸਿਖਿਆ ਹੀ ਦੇਸ਼ ਦੇ ਭਵਿੱਖ ਵਿੱਚ ਅਹਿਮ ਯੋਗਦਾਨ ਅਦਾ ਕਰਦੀ ਹੈ। ਇਸ ਮੌਕੇ ਤੇ ਸੁਨੀਲ ਮਹਿਤਾ, ਵਿਜੈ ਠਾਕੁਰ, ਵਿਨੈ ਕੁਮਾਰ, ਬਖਸ਼ਿਸ਼ ਸਿੰਘ, ਗੁਰਨਾਮ ਸਿੰਘ ਗਾਮਾ, ਲਖਵਿੰਦਰ ਸਿੰਘ ਗਿੱਲ, ਅਸ਼ਵਨੀ ਸ਼ਰਮਾ ਤੇ ਗੁਰਸ਼ਰਨ ਦੀਪ ਹਾਜ਼ਰ ਸਨ।
27600cookie-checkਅਧਿਆਪਕ ਦਿਵਸ ਮੌਕੇ ਸਿਖਿਆ ਦੇ ਖੇਤਰ ਵਿਚ ਚੰਗੀਆਂ ਸੇਵਾਵਾਂ ਦੇਣ ਵਾਲੇ ਅਧਿਆਪਕਾਂ ਨੂੰ ਆਮ ਆਦਮੀ ਪਾਰਟੀ ਦੇ ਲੁਧਿਆਣਾ ਪ੍ਰਧਾਨ ਤੇ ਕੌਂਸਲਰ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਕੀਤਾ ਸਨਮਾਨਿਤ