April 19, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, (ਕੁਲਜੀਤ ਸਿੰਘ ਢੀਂਗਰਾ/ ਪ੍ਰਦੀਪ ਸ਼ਰਮਾ):  ਸਥਾਨਕ ਸ਼ਹਿਰ ਅੰਦਰ ਮਹਾਸ਼ਿਵਰਾਤਰੀ ਦਾ ਤਿਉਹਾਰ ਪੂਰੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ।ਇਸ ਮੌਕੇ ਸ਼ਹਿਰ ਦੇ ਵੱਖ ਵੱਖ ਮੰਦਰਾਂ ਵਿਚ ਕੀਤੀ ਸਜਾਵਟ ਕੀਤੀ ਗਈ  ਮੰਗਲਵਾਰ ਸਵੇਰੇ ਹਰਿਦੁਆਰ ਅਤੇ ਹੋਰ  ਧਾਮਾਂ ਤੋਂ  ਕਾਬੁਲ ਵਿੱਚ ਗੰਗਾਜਲ ਲੈ ਕੇ ਪਹੁੰਚੇ ਕਾਂਵੜੀਆਂ ਵੱਲੋਂ ਸਬੰਧਤ ਮੰਦਰੋਂ ਮੰਦਰਾਂ ਵਿੱਚ ਭਗਵਾਨ ਸ਼ਿਵ ਨੂੰ ਜਲ ਅਰਪਿਤ ਕੀਤਾ ਗਿਆ।
ਸਥਾਨਕ ਰਾਮਬਾਗ ਸਥਿਤ  ਸ਼ਿਵ ਗੁਫਾ ਮੰਦਰ ਗੀਤਾ ਭਵਨ ਪੁਰਾਣਾ ਦੁਰਗਾ ਮੰਦਰ ਮੇਲਾ ਰਾਮ ਧਰਮਸ਼ਾਲਾ ਮੰਦਰ ਗੁਫ਼ਾ ਮੰਦਰ ਅਨਾਥ ਖੂਬ ਆਸ਼ਰਮ ਨੀਲਕੰਠ ਪੰਚਾਇਤੀ ਧਰਮਸ਼ਾਲਾ ਮੰਦਰ ਊਮਾ ਮਹੇਸ਼ ਮੰਦਰ ਬ੍ਰਾਹਮਣ ਸਭਾ ਮੰਦਰ ਸ਼ੀਤਲਾ ਮੰਦਰ ਹਨੂੰਮਾਨ ਮੰਦਰ  ਸਮੇਤ  ਸ਼ਹਿਰ ਦੇ ਸਾਰੇ ਮੰਦਰਾਂ ਵਿਚ  ਭਗਵਾਨ ਸ਼ਿਵ ਨੂੰ ਜਲ ਅਰਪਿਤ ਕਰਨ ਲਈ ਸ਼ਿਵ ਭਗਤਾਂ ਦਾ  ਤਾਂਤਾ ਲੱਗਿਆ ਰਿਹਾ। ਬੜੀ ਵੱਡੀ ਗਿਣਤੀ  ਵਿੱਚ ਸ਼ਿਫ ਨੇ ਭਗਵਾਨ ਭੋਲੇਨਾਥ ਦੀ ਪੂਜਾ ਅਰਚਨਾ ਕਰ ਉਨ੍ਹਾਂ ਦਾ ਅਸ਼ੀਰਵਾਦ ਲਿਆ।
108580cookie-checkਰਾਮਪੁਰਾ ਫੂਲ ਅੰਦਰ ਸ਼ਰਧਾ ਤੇ ਧੂਮਧਾਮ  ਨਾਲ ਮਨਾਇਆ ਮਹਾਸ਼ਿਵਰਾਤਰੀ ਦਾ ਤਿਉਹਾਰ 
error: Content is protected !!