ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,29 ਮਾਰਚ (ਪ੍ਰਦੀਪ ਸ਼ਰਮਾ): 66 ਕੇ.ਵੀ ਰਾਮਪੁਰਾ ਗਰਿੱਡ ਤੋਂ ਚੱਲਦੇ 11 ਕੇ.ਵੀ ਇੰਡਸਟਰੀਜ਼ ਤੇ ਫੂਲ ਫੀਡਰ ਦੀ ਬਿਜਲੀ ਸਪਲਾਈ (ਅੱਜ) 30 ਮਾਰਚ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ । ਸਹਾਇਕ ਕਾਰਜਕਾਰੀ ਇੰਜੀਨੀਅਰ ਕੇਵਲ ਕ੍ਰਿਸ਼ਨ ਸੇਠੀ ਨੇ ਦੱਸਿਆ ਕਿ ਇਹ ਸਪਲਾਈ ਜਰੂਰੀ ਮੁਰੰਮਤ ਕਰਨ ਦੇ ਸੰਬੰਧ ਵਿਚ ਹੈ।ਇਸ ਨਾਲ ਬਠਿੰਡਾ ਰੋਡ ਤੇ ਉਜਾਗਰ ਸਿੰਘ ਹਸਪਤਾਲ ਦੀ ਬੈਕਸਾਈਡ ਆਦਿ ਖੇਤਰ ਪ੍ਰਭਾਵਤ ਹੋਣਗੇ।
1120900cookie-checkਅੱਜ ਬਿਜਲੀ ਬੰਦ ਰਹੇਗੀ