June 25, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ , ( ਸਤ ਪਾਲ ਸੋਨੀ ) : ਅੱਜ 22/11/22 ਦਿਨ ਮੰਗਲਵਾਰ ਨੂੰ ਇਨਾਂ ਇਲ਼ਾਕਿਆਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਸ਼ਾਸਤਰੀ ਨਗਰ, ਏ ਬਲਾਕ ਦਾ ਕੁਝ ਹਿੱਸਾ, ਨਹਿਰੂ ਨਗਰ, ਜੀਟੀਬੀ ਮਾਰਕੀਟ, ਨਾਮਦੇਵ ਪਾਰਕ ਅਤੇ ਬੀਐਮਐਸ ਸਕੂਲ ਦੇ ਆਲੇ-ਦੁਆਲੇ ਦਾ ਖੇਤਰ
*ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਡੇਅਰੀ ਕੰਪਲੈਕਸ, ਵਾਲਮੀਕੀ ਮੁਹੱਲਾ, ਸ਼ਕਤੀ ਨਗਰ, ਨਿਊ ਸ਼ਕਤੀ ਨਗਰ, ਨਿਊ ਸ਼ਾਸਤਰੀ ਨਗਰ, ਆਦਿ।
*ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਏ, ਸੀ, ਜੇ, ਬਲਾਕ ਸਰਾਭਾ ਨਗਰ, ਜ਼ੋਨ ਡੀ ਦਫ਼ਤਰ, ਦੀਪਕ ਹਸਪਤਾਲ, ਲਾਲ ਪਾਥ ਲੈਬ ਅਤੇ ਹੀਰੋ ਬੇਕਰੀ ਚੌਕ, ਮਲਹਾਰ ਰੋਡ ਅਤੇ ਪੱਖੋਵਾਲ ਰੋਡ,ਮਹਾਰਾਜ ਨਗਰ, ਸਰਕਟ ਹਾਊਸ ਰੋਡ, ਗੋਬਿੰਦ ਨਗਰ ਅਤੇ ਨਾਲ ਲੱਗਦੇ ਇਲਾਕੇ।
*ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਨਿਊ ਚੰਦਰ ਨਗਰ, ਰਾਜੇਸ਼ ਨਗਰ, ਡਰੀਮ ਲੇਨ, ਜਗਨ ਨਾਥ ਪੁਰਮ, ਨਸੀਬ ਇਨਕਲੇਵ, ਸ਼ਕਤੀ ਵਿਹਾਰ, ਪਾਲ ਮੈਗਾ ਮਾਰਟ, ਦੁਰਗਾਪੁਰੀ ਮੇਨ ਰੋਡ, ਨਿਊ ਟੈਗੋਰ ਨਗਰ।
*ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਪੰਜਾਬੀ ਬਾਗ, ਗੁਰੂ ਗੋਬਿੰਦ ਸਿੰਘ ਨਗਰ, ਸੰਧੂ ਐਨਕਲੇਵ, ਸ਼ਕਤੀ ਨਗਰ ਗਲੀ ਨੰ: 11 ਤੋਂ 20, ਮਾਇਆਪੁਰੀ ਗਲੀ ਨੰ: 1 ਤੋਂ 4 ਅਤੇ ਗਲੀ ਨੰ: 1/11 ਤੋਂ 1/7 ਆਦਿ, ਪਿੰਡ ਰਣੀਆ, ਸੰਗੋਵਾਲ, ਜਸਪਾਲ ਬੰਗੜ, ਡੈਲਟਾ ਸਿਟੀ, ਪਾਮ ਐਨਕਲੇਵ ,ਗੁਰਬਚਨ ਨਗਰ, ਗਿੱਲ ਕਲੋਨੀ, ਸੁੰਦਰ ਨਗਰ, ਗਿਆਨਚੰਦ ਨਗਰ, ਗੁਰਮੇਲ ਨਗਰ, ਆਜ਼ਾਦ ਨਗਰ, ਸੁਖਦੇਵ ਨਗਰ,ਸ਼ਿਵ ਮੰਦਰ ਕਲੋਨੀ, ਨੇੜੇ ਭਾਰਤੀ ਸਕੂਲ ਆਦਿ ਦੀ ਬਿਜਲੀ ਬੰਦ ਰਹੇਗੀ ।
#For any kind of News and advertisment contact us on 9803 -45 -06-01
#Kindly LIke,Share & Subscribe our News Portal: http://charhatpunjabdi.com
134180cookie-checkਅੱਜ 22/11/22 ਦਿਨ ਮੰਗਲਵਾਰ ਨੂੰ ਲੁਧਿਆਣਾ ਦੇ ਇਨਾਂ ਇਲ਼ਾਕਿਆਂ ਦੀ ਬਿਜਲੀ ਬੰਦ ਰਹੇਗੀ
error: Content is protected !!