October 24, 2024

Loading

ਚੜ੍ਹਤ ਪੰਜਾਬ ਦੀ

ਸਤ ਪਾਲ ਸੋਨੀ

ਲੁਧਿਆਣਾ – ਹਾੜ ਮਹੀਨੇ ਦੀ ਪਵਿੱਤਰ ਸਂਗਰਾਦ ਮੌਕੇ ਚਿਲਡਰਨਜ਼ ਪਾਰਕ ਅਮਰਪੁਰਾ, ਨੇੜੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੁਲਚੇ ਛੋਲਿਆਂ ਦਾ ਅਤੇ ਚਾਹ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਅਸ਼ੋਕ ਕੁਮਾਰ ਲੂਥਰਾ, ਅਨਿਲ ਸੇਠੀ, ਅਜ਼ਾਦ ਰਾਏ, ਵਿਜੇ ਕੁਮਾਰ ਮਨਚੰਦਾ, ਸੁਖਵਿੰਦਰ ਸਿੰਘ ਸੁੱਖਾ ਨੇ ਦੱਸਿਆ ਕਿ ਚਿਲਡਰਨਜ਼ ਪਾਰਕ ਵਿੱਚ ਰੋਜ਼ਾਨਾ ਸਵੇਰੇ ਸੈਰ ਕਰਨ ਵਾਲਿਆਂ ਦੇ ਗਰੂਪ ਵੱਲੋਂ ਇਕੱਠੇ ਹੋ ਕੇ ਜਦੋਂ ਵੀ ਕੋਈ ਖੁਸ਼ੀ ਦਾ ਦਿਨ ਜਾਂ ਕੋਈ ਸਪੈਸ਼ਲ ਦਿਨ ਹੁੰਦਾ ਹੈ ਤਾਂ ਸਾਰੇ ਮੈਂਬਰ ਇਕੱਠੇ ਹੋ ਕੇ ਕੋਈ ਨਾ ਕੋਈ ਚੀਜ਼ ਦਾ ਲੰਗਰ ਲਗਾਇਆ ਜਾਂਦਾ ਹੈ ਅੱਜ ਵੀ ਇਸੇ ਤਹਿਤ ਕੁਲਚੇ ਛੋਲਿਆਂ ਦਾ ਲੰਗਰ ਅਤੇ ਚਾਹ ਦਾ ਲੰਗਰ ਲਗਾਇਆ ਗਿਆ।

ਇਸ ਮੌਕੇ ਸਤਪਾਲ, ਨਿਰੰਜਨ ਸਿੰਘ, ਭਗਤ, ਕ੍ਰਿਸ਼ਨ ਦਾਸ, ਹੈਪੀ ਤਲਵਾੜ, ਸੁਰੇਸ਼ ਕੁਮਾਰ, ਸੁਖਵਿੰਦਰ ਸਿੰਘ ਸੁੱਖਾ, ਸੁਰਿੰਦਰ ਮੋਹਨ ਰਾਣਾ, ਆਦਿ ਨੇ ਹਾਜ਼ਰ ਹੋ ਕੇ ਲੰਗਰ ਵਰਤਾਇਆ।

#For any kind of News and advertisement contact us on   9803-450-601

165110cookie-checkਹਾੜ ਮਹੀਨੇ ਦੀ ਸੰਗਰਾਂਦ ਮੋਕੇ ਚਿਲਡਰਨਜ਼ ਪਾਰਕ ਵਿਖੇ ਲਗਾਇਆ ਲੰਗਰ
error: Content is protected !!