March 29, 2024

Loading

ਚੜ੍ਹਤ ਪੰਜਾਬ ਦੀ
ਲੁਧਿਆਣਾ – ਵਾਰਡ ਨੰ.1, ਲੁਧਿਆਣਾ ਗੁਰੂ ਹਰ ਰਾਏ ਨਗਰ ਗਲੀ ਨੰ: 4, ਪੂਰਵਾਂਚਲ ਮਾਂ ਸਰਸਵਤੀ ਕਮੇਟੀ ਵੱਲੋਂ ਬਸੰਤ ਪੰਚਮੀ ਦਾ ਤਿਉਹਾਰ ਮਾਂ ਸਰਸਵਤੀ ਦੀ ਅਰਦਾਸ ਕਰਕੇ ਮਨਾਇਆ ਗਿਆ।ਇਸ ਮੌਕੇ ਵਿਧਾਇਕ ਪੁੱਤਰ ਸਨੀ ਪਾਂਡੇ ,ਸਤਿਨਾਰਾਇਣ ਜੈਸਵਾਲ, ਜ਼ੋਰਾਵਰ ਸਿੰਘ ਜੌਹਲ ਸਰਪ੍ਰਸਤ, ਸੋਹਣ ਲਾਲ ਕਪੂਰ ਟੋਨੀ ਮਾਰਗਦਰਸ਼ਕ, ਪ੍ਰਧਾਨ ਵਿਜੇ ਕੁਮਾਰ, ਉਪ ਪ੍ਰਧਾਨ ਸ਼੍ਰੀ ਦੁਰਗਾ ਪ੍ਰਸਾਦ ਸ਼ਰਮਾ, ਮੈਂਬਰ ਰਮੇਸ਼ ਕੁਮਾਰ, ਮੈਂਬਰ ਸ਼੍ਰੀ ਜੈ ਰਾਮ, ਮੈਂਬਰ ਨਿਤਿਆਨੰਦ, ਮੈਂਬਰ ਵਿਸ਼ਵਕਰਮਾ ਜੀ, ਸੁਨੀਲ ਸਿੰਘ, ਆਰ.ਡੀ.ਗੁਪਤਾ ਕੇਸ਼ੀਅਰ, ਸਲਾਹਕਾਰ ਸਟੀਫਨ ਸੰਧੂ , ਅਮਰਜੀਤ ਜੀਤਾ,ਬਿੰਦਰਾਜ ਰਾਮ, ਲਖਮੀ ਚੰਦ, ਵਾਰਡ ਨੰ. 1 ਦੇ ਪ੍ਰਧਾਨ ਰਿੰਕੂ ਕੁਮਾਰ ਸਿੱਧਰ ਹਾਜ਼ਰ ਸਨ।
 #For any kind of News and advertisment contact us on 9803 -450-601
#Kindly LIke,Share & Subscribe our News Portal://charhatpunjabdi.com
139080cookie-checkਪੂਰਵਾਂਚਲ ਮਾਂ ਸਰਸਵਤੀ ਕਮੇਟੀ ਨੇ ਬਸੰਤ ਪੰਚਮੀ ਮੌਕੇ ਪੂਜਾ ਅਰਚਨਾ ਕੀਤੀ
error: Content is protected !!