May 5, 2024

Loading

ਸਤ ਪਾਲ ਸੋਨੀ 
ਚੜ੍ਹਤ ਪੰਜਾਬ ਦੀ
ਲੁਧਿਆਣਾ/ ਗੁਰੂਸਰ ਕਾਉਂਕੇ – ਬਲਜੀਤ ਸਿੰਘ ਸਰਕਾਰੀ ਮਿਡਲ ਸਕੂਲ ਗੁਰੂਸਰ ਕਾਉਂਕੇ ( ਲੁਧਿਆਣਾ) ਵਿਖੇ ਪੀ ਟੀ ਆਈ ਦੀ ਅਸਾਮੀ ਤੇ ਸੇਵਾ ਨਿਭਾਅ ਰਹੇ ਸਨ। ਇਹਨਾਂ ਨੇ ਲਗਭਗ 29 ਸਾਲ ਸੇਵਾ ਕੀਤੀ। ਬਲਜੀਤ ਸਿੰਘ ਨੇ ਖੇਡਾਂ ਦੇ ਖੇਤਰ ਵਿਚ ਬੜਾ ਯੋਗਦਾਨ ਪਾਇਆ। ਅੱਜ ਇਹ 30.06.2023 ਨੂੰ ਬੇਦਾਗ਼ ਸੇਵਾ ਕਰਕੇ ਸੇਵਾ ਮੁਕਤ ਹੋ ਰਹੇ ਹਨ।
ਇਸ ਮੌਕੇ ਮੁੱਖ ਅਧਿਆਪਕਾ ਸ੍ਰੀਮਤੀ ਪੂਜਾ ਵਰਮਾ ਜੀ, ਜਰਨੈਲ ਸਿੰਘ, ਹਰਸਿਮਰਤ ਸਿੰਘ, ਮੈਡਮ ਰਜਨੀ ਬਾਲਾ ਆਦਿ ਹਾਜ਼ਰ ਸਨ। ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖ਼ਸ਼ੇ। ਚੜ੍ਹਦੀ ਕਲਾ ਵਿਚ ਰੱਖੇ।
# Contact us for News and advertisement on 980-345-0601 
Kindly Like,Share & Subscribe http://charhatpunjabdi.com
155350cookie-checkਪੀ ਟੀ ਆਈ ਦੀ ਅਸਾਮੀ ਤੇ ਸੇਵਾ ਨਿਭਾਅ ਰਹੇ ਬਲਜੀਤ ਸਿੰਘ ਹੋਏ ਸੇਵਾ ਮੁੱਕਤ
error: Content is protected !!