![]()

ਲੁਧਿਆਣਾ, 1 ਜੂਨ (ਸਤ ਪਾਲ ਸੋਨੀ) : ਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਦੇ ਪੰਜਾਬ ਚੇਅਰਮੈਨ ਰਿਤੇਸ਼ ਰਾਜਾ ਨੂੰ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।ਉਕਤ ਜਾਣਕਾਰੀ ਸ਼ਿਵਸੇਨਾ ਹਿੰਦੁਸਤਾਨ ਦੇ ਕੌਮੀ ਜਨਰਲ਼ ਸਕੱਤਰ ਕ੍ਰਿਸ਼ਨ ਸ਼ਰਮਾ ਨੇ ਦਿੰਦਿਆ ਦੱਸਿਆ ਕਿ ਇਹ ਕਾਰਵਾਈ ਪਾਰਟੀ ਚ ਅਨੁਸ਼ਾਸਨ ਤੋੜਨ ਕਰਕੇ ਪਾਰਟੀ ਦੇ ਕੌਮੀ ਪ੍ਰਧਾਨ ਪਵਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤੇ ਅਮਲ ਚ ਲਿਆਂਦੀ ਗਈ ਹੈ।ਓਨਾਂ ਪ੍ਰੈਸ ਨੂੰ ਜਾਰੀ ਪ੍ਰੈਸਨੋਟ ਰਾਹੀਂ ਦੱਸਿਆ ਕਿ ਭਵਿੱਖ ਚ ਰਿਤੇਸ਼ ਰਾਜਾ ਨਾਲ ਪਾਰਟੀ ਦਾ ਕਿਸੇ ਵੀ ਪ੍ਰਕਾਰ ਦਾ ਲੈਣ ਦੇਣ ਨਹੀਂ ਰਹੇਗਾ ਅਤੇ ਅਨੁਸ਼ਾਸਨ ਤੋੜਨ ਵਾਲੇ ਕਿਸੇ ਵੀ ਪੱਧਰ ਦੇ ਲੀਡਰ ਨਾਲ ਪਾਰਟੀ ਸਖ਼ਤ ਰੁੱਖ ਅਪਨਾਉਣ ਨੂੰ ਮਜਬੂਰ ਹੋਵੇਗੀ।
409600cookie-checkਸ਼ਿਵਸੇਨਾ ਹਿੰਦੁਸਤਾਨ ਵਪਾਰ ਸੈਨਾ ਦੇ ਸੂਬਾ ਚੇਅਰਮੈਨ ਰਿਤੇਸ਼ ਰਾਜਾ ਪਾਰਟੀ ਤੋਂ ਬਰਖਾਸਤ