April 27, 2024

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ,26 ਅਪ੍ਰੈਲ (ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਸਮੂਹ ਕਾਂਵਡ਼ ਸੰਘ ਰਾਮਪੁਰਾ ਫੂਲ ਵੱਲੋਂ 28 ਅਪ੍ਰੈਲ (ਵੀਰਵਾਰ) ਨੂੰ ਸ਼ਿਵਗਣ ਕਾਂਵੜ ਸੰਘ ਮੰਡੀ ਕਲਾਂ ਵਿਚ 24 ਘੰਟੇ ਦੀ ਜਲਧਾਰਾ ਦਾ ਆਯੋਜਨ ਕੀਤਾ ਜਾ ਰਿਹਾ ਹੈਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸਮੂਹ ਕਾਂਵਡ਼ ਸੰਘ ਦੇ ਮੀਡੀਆ ਇੰਚਾਰਜ ਨਰੇਸ਼ ਤਾਂਗੜੀ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਵੱਖ ਵੱਖ ਕਾਵੜ ਸੰਘਾ ਵੱਲੋਂ ਆਪਣੀ ਵਾਰੀ ਅਨੁਸਾਰ ਸ਼ਿਵਲਿੰਗ ਤੇ ਜਲ ਧਾਰਾ ਕੀਤੀ ਜਾਵੇਗੀ।
116320cookie-checkਸਮੂਹ ਕਾਂਵਡ਼ ਸੰਘ ਵੱਲੋਂ ਜਲਧਾਰਾ 28 ਨੂੰ
error: Content is protected !!