ਮੇਰਾ ਨਹੀ ਕੋਈ ਹੋਰ ਸਕਾ ਭਰਾ, ਮਲੂਕਾ ਨੇ ਮਾਰਿਆ ਝੂਠ :ਬਲਕਾਰ ਸਿੱਧੂ

Loading

ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ, 19 ਫਰਵਰੀ, (ਪ੍ਰਦੀਪ ਸ਼ਰਮਾ) : ਪਿਛਲੇ ਦਿਨੀ ਹਲਕੇ ਦੇ ਇੱਕ ਪਿੰਡ ਵਿੱਚ ਸ੍ਰੋਮਣੀ ਅਕਾਲੀ ਦਲ ਦੇ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਸੀ ਕਿ ਆਪ ਉਮੀਦਵਾਰ ਬਲਕਾਰ ਸਿੰਘ ਸਿੱਧੂ ਦਾ ਭਰਾ ਆਮ ਆਦਮੀ ਪਾਰਟੀ ਛੱਡ ਕੇ ਆਕਾਲੀ ਦਲ ਵਿੱਚ ਰਲ ਗਿਆ ਇਹ ਕੋਰਾ ਝੂਠ ਹੈ ਤੇ ਸਿਕੰਦਰ ਸਿੰਘ ਮਲੂਕਾ ਦੀ ਬੁਖਲਾਹਟ ਦੀ ਨਿਸਾਨੀ ਹੈ।
ਪੱਤਰਕਾਰਾਂ ਨੂੰ ਪ੍ਰੈਸ ਬਿਆਨ ਜਾਰੀ ਕਰਦਿਆ ਆਪ ਦੇ ਉਮੀਦਵਾਰ ਬਲਕਾਰ ਸਿੱਧੂ ਨੇ ਕਿਹਾ ਕਿ ਮੇਰਾ ਕੋਈ ਵੀ ਸਕਾ ਭਰਾ ਨਹੀ  ਮੇਰੀ ਇੱਕ ਭੈਣ ਹੈ ਤੇ ਮੈ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਹਾਂ ।
107430cookie-checkਮੇਰਾ ਨਹੀ ਕੋਈ ਹੋਰ ਸਕਾ ਭਰਾ, ਮਲੂਕਾ ਨੇ ਮਾਰਿਆ ਝੂਠ :ਬਲਕਾਰ ਸਿੱਧੂ
error: Content is protected !!