ਚੜ੍ਹਤ ਪੰਜਾਬ ਦੀ ਲੁਧਿਆਣਾ 23 ਜੂਨ , (ਸਤ ਪਾਲ ਸੋਨੀ ): ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਦੇ ਕਾਲਜ ਆਫ਼ ਵੈਟਨਰੀ ਸਾਇੰਸ , ਲੁਧਿਆਣਾ ਨੇ ਅਕਾਦਮਿਕ ਸੈਸ਼ਨ 2022-23 ਲਈ ਪੋਸਟ-ਗ੍ਰੈਜੂਏਟ ਡਿਪਲੋਮੇ, ਸਰਟੀਫਿਕੇਟ ਕੋਰਸ, ਛੋਟੇ ਕੋਰਸ, ਐਡਵਾਂਸ ਸਿਖਲਾਈ ਕੋਰਸਾਂ ਸੰਬੰਧੀ ਦਾਖਲੇ ਲਈ ਪ੍ਰਾਸਪੈਕਟਸ ਜਾਰੀ ਕਰ ਦਿੱਤਾ ਹੈ।ਕਿੱਤਾਮੁਖੀ ਕੋਰਸਾਂ ਰਾਹੀਂ ਵਿਭਿੰਨ ਹਿੱਸੇਦਾਰ ਧਿਰਾਂ ਵਿੱਚ […]
Read More