Categories ARRANGEMENTSINSPECTION NEWSPunjabi News

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਰਾਮਪੁਰਾ ਫੂਲ ਵਿਖੇ ਦੌਰਾ 30 ਦਸੰਬਰ ਨੂੰ- ਡਿਪਟੀ ਕਮਿਸ਼ਨਰ

 ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 28 ਦਸੰਬਰ(ਕੁਲਜੀਤ ਸਿੰਘ ਢੀਂਗਰਾ/ਪਰਦੀਪ ਸ਼ਰਮਾ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 30 ਦਸੰਬਰ ਨੂੰ ਰਾਮਪੁਰਾ ਫੂਲ ਦੀ ਨਵੀਂ ਦਾਣਾ ਮੰਡੀ ਵਿਖੇ ਪਹੁੰਚਣਗੇ। ਰੇਲਵੇ ਓਵਰ ਬ੍ਰਿਜ ਦਾ ਰੱਖਣਗੇ ਨੀਂਹ ਪੱਥਰ ਇਸ ਮੌਕੇ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਰਾਮਪੁਰਾ ਵਿਖੇ ਨਵੀਂ ਬਣੀ ਸਰਕਾਰੀ ਆਈ.ਟੀ.ਆਈ ਅਤੇ ਵੈਟਰਨਰੀ ਸਾਇੰਸ ਕਾਲਜ ਦੀ ਇਮਾਰਤ ਦਾ […]

Read More
Categories BLAST NEWSHindi NewsINSPECTION NEWS

लुधियाना कचहरी धमाका मामले की केंद्र और राज्य सरकार सांझे तौर पर कर रहे हैं जांच – केंद्रीय कानून और न्याय मंत्री किरेन रिजिजू

चढ़त पंजाब दी लुधियाना, 24 दिसंबर, (सत पाल  सोनी) :केंद्रीय कानून और न्याय मंत्री  किरेन रिजिजू ने आज कहा कि केंद्र सरकार और पंजाब सरकार लुधियाना के ज़िला अदालती कंपलैक्स की दूसरी मंजिल पर कल दोपहर 12.22 बजे हुए बम धमाके के मामले की सांझा तौर पर जांच कर रही है।आज लुधियाना के अपने दौरे के […]

Read More
Categories ELECTRICITY NEWSINSPECTION NEWSPOWER CUT NEWESPunjabi News

ਰਾਮਪੁਰਾ ਫੂਲ ‘ਚ 9 ਨਵੰਬਰ(ਅੱਜ) ਬਿਜਲੀ ਬੰਦ ਰਹੇਗੀ  

 ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 8 ਨਵੰਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): 66 ਕੇ.ਵੀ ਗਿੱਲ ਕਲਾਂ ਗਰਿੱਡ ਤੋਂ ਚੱਲਦੇ 11 ਕੇ.ਵੀ ਅਜੀਤ ਰੋਡ ਦੀ ਬਿਜਲੀ ਸਪਲਾਈ 9 ਨਵੰਬਰ (ਅੱਜ) ਨੂੰ ਸਵੇਰੇ 9 ਤੋਂ ਸ਼ਾਮ 6 ਵਜੇ ਤੱਕ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ ਹਰਸ਼ ਕੁਮਾਰ ਜਿੰਦਲ ਨੇ ਦੱਸਿਆ ਕਿ ਇਹ ਸਪਲਾਈ ਜਰੂਰੀ ਕੰਮ ਕਰਨ ਦੇ ਸਬੰਧ ਵਿੱਚ ਹੈ। […]

Read More
Categories Development ProjectsINSPECTION NEWSPunjabi News

ਭਾਰਤ ਭੂਸ਼ਣ ਆਸ਼ੂ ਨੇ ਜਾਗਰਾਓਂ ਪੁੱਲ ਦੀ ਰਿਟੇਨਿੰਗ ਵਾਲ ਦਾ ਕੰਮ ਬੰਦ ਹੋਣ ਦਾ ਲਿਆ ਗੰਭੀਰ ਨੋਟਿਸ

ਮੇਅਰ ਅਤੇ ਨਗਰ ਨਿਗਮ ਕਮਿਸਨਰ ਵਲੋ ਸਾਈਟ ਦਾ ਦੌਰਾ ਲੁਧਿਆਣਾ, 30 ਜੁਲਾਈ (ਸਤ ਪਾਲ ਸੋਨੀ ) :  ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰਾਂ ਦੇ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਪਿਛਲੇ ਚਾਰ ਦਿਨਾਂ ਤੋਂ ਜਗਰਾਉਂ ਪੁੱਲ ਦੀ ਕੰਧ ਦਾ ਕੰਮ ਰੁਕਣ ਦਾ ਗੰਭੀਰ ਨੋਟਿਸ ਲਿਆ ਹੈ। ਇਸ ਬਾਰੇ ਪਤਾ ਲੱਗਣ ਤੋਂ ਬਾਅਦ, ਉਨਾਂ […]

Read More
Categories INSPECTION NEWSINSTRUCTIONS NEWSPunjabi News

ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਨਗਰ ਨਿਗਮ ਦੀ ਕਾਰਗੁਜ਼ਾਰੀ ਅਤੇ ਵਿਕਾਸ ਕਾਰਜਾਂ ਦੀ ਸਮੀਖਿਆ

ਰਿਕਵਰੀ ਤੇਜ਼ ਕਰਨ ਅਤੇ ਰਿਹਾਇਸ਼ੀ ਖੇਤਰਾਂ ਵਿੱਚ ਖੁੰਭਾਂ ਦੀ ਤਰਾਂ ਵਧ ਰਹੀਆਂ ਵਪਾਰਕ ਇਮਾਰਤਾਂ ‘ਤੇ ਨਕੇਲ ਪਾਉਣ ਦੀ ਹਦਾਇਤ ਜ਼ੋਨਲ ਕਮਿਸ਼ਨਰ ਜ਼ਮੀਨੀ ਪੱਧਰ ‘ਤੇ ਵਿਕਾਸ ਕਾਰਜਾਂ ਦੀ ਨਿੱਜੀ ਤੌਰ ‘ਤੇ ਨਿਗਰਾਨੀ ਕਰਨ ਲੁਧਿਆਣਾ ( ਬਿਊਰੋ ) :  ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ  ਭਾਰਤ ਭੂਸ਼ਣ ਆਸ਼ੂ ਨੇ ਅੱਜ ਸਥਾਨਕ […]

Read More
Categories INSPECTION NEWSPunjabi NewsYOUTH NEWS

ਕੰਮ ਨਹੀਂ ਕਰ ਰਹੀਆਂ ਯੂਥ ਕਲੱਬਾਂ ਦੀ ਹੋਵੇਗੀ ਮਾਨਤਾ ਰੱਦ-ਚੇਅਰਮੈਨ ਪੰਜਾਬ ਯੂਥਵਿਕਾਸ ਬੋਰਡ

ਯੁਵਕ ਸੇਵਾਵਾਂ ਵਿਭਾਗ ਦੀ ਕਾਰਗੁਜ਼ਾਰੀ ਨੂੰ ਬਿਹਤਰ ਕਰਨ ਲਈ ਉਪਰਾਲੇ ਜਾਰੀ–ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਲੁਧਿਆਣਾ, 26 ਸਤੰਬਰ ( ਸਤ ਪਾਲ  ਸੋਨੀ) : ਪੰਜਾਬ ਯੂਥ ਵਿਕਾਸ ਬੋਰਡ ਦੇ ਨਵ–ਨਿਯੁਕਤ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਕਿਹਾ ਹੈ ਕਿ ਸੂਬੇ ਭਰ ਵਿੱਚ ਇਸ ਵੇਲੇ 13500 ਤੋਂ ਵਧੇਰੇ ਯੂਥ ਕਲੱਬਾਂ ਯੁਵਕ ਸੇਵਾਵਾਂ ਵਿਭਾਗ ਕੋਲ ਰਜਿਸਟਰਡ ਹਨ, ਜਿਨਾਂ ਵਿੱਚੋਂ ਜਿਆਦਾਤਰ […]

Read More
Categories Industries NewsINSPECTION NEWSPunjabi News

ਸੂਬੇ ਵਿੱਚ ਇੰਸਪੈਕਟਰੀ ਰਾਜ ਹੋਵੇਗਾ ਖ਼ਤਮ, ਸਨਅਤਾਂ ਦੀਆਂ ਇੰਸਪੈਕਸ਼ਨਾਂ ਆਨਲਾਈਨ ਹੋਣਗੀਆਂ-ਸੁੰਦਰ ਸ਼ਾਮ ਅਰੋੜਾ

 ਢਾਈ ਸਾਲਾਂ ਵਿੱਚ ਸੂਬੇ ਵਿੱਚ 50 ਹਜ਼ਾਰ ਕਰੋੜ ਰੁਪਏ ਦੀ ਲਾਗਤ ਵਾਲੀਆਂ ਸਨਅਤਾਂ ਆਈਆਂ   ਲੁਧਿਆਣਾ,  25 ਜੁਲਾਈ  (ਸਤ ਪਾਲ  ਸੋਨੀ) : ਪੰਜਾਬ ਦੇ ਸਨਅਤਾਂ ਅਤੇ ਵਣਜ ਵਿਭਾਗ ਦੇ ਕੈਬਨਿਟ ਮੰਤਰੀ  ਸੁੰਦਰ ਸ਼ਾਮ ਅਰੋੜਾ ਨੇ ਸਨਅਤਕਾਰਾਂ ਨੂੰ ਭਰੋਸਾ ਦਿੱਤਾ ਹੈ ਕਿ ਪੰਜਾਬ ਸਰਕਾਰ ਸੂਬੇ ਵਿੱਚ ਇੰਸਪੈਕਟਰੀ ਰਾਜ ਖ਼ਤਮ ਕਰਨ ਲੱਗੀ ਹੋਈ ਹੈ। ਜਲਦ ਹੀ ਉਦਯੋਗਾਂ ਦੀ ਇੰਸਪੈਕਸ਼ਨ […]

Read More
Categories Industries NewsINSPECTION NEWSPunjabi News

ਲੁਧਿਆਣਾ ਦੇ ਫੋਕਲ ਪੁਆਇੰਟਾਂ ਵਿੱਚ ਪੈਂਦੀਆਂ ਸੁੱਖ ਸੁਵਿਧਾਵਾਂ ਵਿੱਚ ਕੀਤਾ ਜਾਵੇਗਾ ਸੁਧਾਰ-ਡੀ. ਪੀ. ਐੱਸ. ਖਰਬੰਦਾ

ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਵੱਲੋਂ ਫੋਕਲ ਪੁਆਇੰਟਾਂ ਦਾ ਦੌਰਾ ਅਤੇ ਸਨਅਤਕਾਰਾਂ ਨਾਲ ਮੀਟਿੰਗ ਲੁਧਿਆਣਾ, 10 ਅਗਸਤ (( ਸਤ ਪਾਲ ਸੋਨੀ ) : ਸ਼ਹਿਰ ਵਿੱਚ ਪੈਂਦੇ ਫੋਕਲ ਪੁਆਇੰਟਾਂ ਦੀ ਮਾਡ਼ੀ ਹਾਲਤ ਦਾ ਜਾਇਜ਼ਾ ਲੈਣ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਅਤੇ ਡਾਇਰੈਕਟਰ ਸਨਅਤਾਂ ਅਤੇ ਵਣਜ ਵਿਭਾਗ ਡੀ. […]

Read More
Categories AppealDAIRY NEWSINSPECTION NEWSPunjabi News

ਤਾਲਮੇਲ ਵਧਾਉਣ ਲਈ  ਡੇਅਰੀ  ਵਿਭਾਗ, ਸਿਹਤ ਵਿਭਾਗ, ਵੇਰਕਾ ਅਤੇ ਪੀ.ਡੀ.ਐਫ.ਏ. ਦੀ ਸਾਂਝੀ ਮੀਟਿੰਗ

ਲੁਧਿਆਣਾ, 8 ਅਗਸਤ ( ਸਤ ਪਾਲ ਸੋਨੀ ) : ਜ਼ਿਲਾ ਲੁਧਿਆਣਾ ਵਿੱਚ ਮਿਲਾਵਟੀ ਅਤੇ ਨਕਲੀ ਦੁੱਧ ਦੇ ਸੌਦਾਗਰਾਂ ਉੱਤੇ ਨਕੇਲ ਕੱਸਣ ਦੇ ਚਲਦਿਆਂ ਮਿਸ਼ਨ ਤੰਦਰਸਤ ਪੰਜਾਬ ਤਹਿਤ ਅੱਜ ਵੇਰਕਾ ਮਿਲਕ ਪਲਾਂਟ, ਲੁਧਿਆਣਾ ਵਿਖੇ ਮਿਲਾਵਟ ਰਹਿਤ, ਸਾਫ਼ ਸੁਥਰਾ ਦੁੱਧ ਪੈਦਾ ਕਰਨ ਅਤੇ ਖਪਤਕਾਰ ਨੂੰ ਚੰਗੀ ਕੁਆਲਿਟੀ ਦਾ ਦੁੱਧ ਅਤੇ ਦੁੱਧ ਪਦਾਰਥ ਮੁਹੱਈਆ ਕਰਵਾਉਣ ਲਈ ਵੱਖ-ਵੱਖ ਵਿਭਾਗਾਂ […]

Read More
Categories Health NewsINSPECTION NEWSPunjabi News

ਡੇਅਰੀ ਵਿਭਾਗ ਵੱਲੋਂ ਲੋਕਾਂ ਨੂੰ ਕੀਤਾ ਜਾ ਰਿਹੈ ਦੁੱਧ ਅਤੇ ਦੁੱਧ ਪਦਾਰਥਾਂ ਸਬੰਧੀ ਜਾਗਰੂਕ

152 ਨਮੂਨਿਆਂ ਵਿੱਚੋਂ 79 ਪਾਸ ਅਤੇ 73 ਫੇਲ ਰਹੇ ਲੁਧਿਆਣਾ, 19 ਜੂਨ ( ਸਤ ਪਾਲ ਸੋਨੀ ) :  ਅਜੋਕੇ ਸਮੇਂ ਵਿੱਚ ਵੀ ਲੋਕਾਂ ਨੂੰ ਦੁੱਧ ਦੀ ਬਣਤਰ ਅਤੇ ਦੁੱਧ ਤੇ ਦੁੱਧ ਪਦਾਰਥਾਂ ਦੀ ਖੁਰਾਕੀ ਮਹੱਤਤਾ ਬਾਰੇ ਵਧੇਰੇ ਜਾਣਕਾਰੀ ਨਹੀਂ ਹੈ। ਇਹਨਾਂ ਨੂੰ ਇਸ ਸਬੰਧੀ ਜਾਗਰੂਕ ਕਰਨ ਦੀ ਲੋਡ਼ ਨੂੰ ਦੇਖਦੇ ਹੋਏ ਪੰਜਾਬ ਡੇਅਰੀ ਵਿਕਾਸ ਬੋਰਡ […]

Read More