Categories EXAMINATION NEWSGirls ChildPunjabi NewsRESULT NEWS

ਪੰਜਾਬੀ ਯੂਨੀਵਰਸਸਿਟੀ ਪਟਿਆਲਾ ਦੇ ਨਤੀਜਿਆਂ ਵਿੱਚੋਂ ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ  ਬੀ.ਕਾਮ ਦੀਆਂ ਵਿਦਿਆਰਥਣਾਂ ਰਹੀਆਂ ਅਵੱਲ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ (ਪ੍ਰਦੀਪ ਸ਼ਰਮਾ):ਪੰਜਾਬੀ ਯੂਨੀਵਰਸਿਟੀ ਵੱਲੋਂ ਐਲਾਨੇ ਗਏ ਬੀ.ਕਾਮ ਭਾਗ ਪਹਿਲਾ ਸਮੈਸਟਰ ਦੂਜਾ ਦੇ ਨਤੀਜੇ ਵਿੱਚੋਂ ਮਾਲਵੇ ਦੀ ਲੜਕੀਆਂ ਨੂੰ ਸਿੱਖਿਆ ਪ੍ਰਦਾਨ ਕਰ ਰਹੀ ਮੋਹਰੀ ਸੰਸਥਾ ਮਾਤਾ ਸੁੰਦਰੀ ਗਰਲਜ ਕਾਲਜ ਢੱਡੇ ਦੀਆਂ ਵਿਦਿਆਰਥਣਾਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਨਦਾਰ ਰਿਹਾ । ਬੀ.ਕਾਮ ਵਿਭਾਗ ਦੇ ਮੁਖੀ  ਪ੍ਰੋ: ਹਰਸ਼ ਰਾਣੀ […]

Read More
Categories Educational NewsGirls ChildPunjabi NewsSTUDENT NEWS

ਮਾਤਾ ਸੁੰਦਰੀ ਗਰੁੱਪ ਦੀਆਂ ਐਜੂਕੇਸ਼ਨ ਕਾਲਜ ਦੀਆਂ ਵਿਦਿਆਰਥਣਾਂ ਰਹੀਆਂ ਮੋਹਰੀ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ, 7 ਅਕਤੂਬਰ(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪਿਛਲੇ ਦਿਨੀ ਐਲਾਨੇ ਗਏ ਬੀ.ਐੱਡ ਭਾਗ ਪਹਿਲਾ ਸਮੈਸਟਰ ਪਹਿਲਾਂ ਦੇ ਨਤੀਜਿਆਂ ਚੋਂ ਧੀਆਂ ਦੇ ਨਾਮ ਨਾਲ ਜਾਣੀ ਜਾਂਦੀ ਮਾਲਵੇ ਦੀ ਨਿਵੇਕਲੀ ਸੰਸਥਾ ਮਾਤਾ ਸੁੰਦਰੀ ਗਰੁੱਪ ਦੀ ਸਾਖਾ ਮਾਤਾ ਸੁੰਦਰੀ ਗਰਲਜ ਕਾਲਜ ਆਫ ਐਜੂਕੇਸ਼ਨ ਢੱਡੇ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਬਾਰੇ ਜਾਣਕਾਰੀ […]

Read More
Categories Girls ChildPunjabi NewsSports News

ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ ਚ ਫਤਿਹ ਕਾਲਜ ਰਾਮਪੁਰਾ ਨੇ ਗੱਡੇ ਜਿੱਤ ਦੇ ਝੰਡੇ

ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ ,(ਕੁਲਜੀਤ ਸਿੰਘ ਢੀਂਗਰਾ/ਪ੍ਰਦੀਪ ਸ਼ਰਮਾ): ਰਾਜਸਥਾਨ ਦੇ ਬੀਕਾਨੇਰ ਵਿਖੇ ਸੰਪੰਨ ਹੋਈ 34ਵੀਂ ਸੀਨੀਅਰ ਨੈਸ਼ਨਲ ਰੱਸਾਕੱਸੀ ਚੈਂਪੀਅਨਸ਼ਿਪ ਵਿੱਚ ਫਤਿਹ ਗਰੁੱਪ ਰਾਮਪੁਰਾ ਦੀਆਂ ਖਿਡਾਰਣਾਂ ਨੇ ਜੋਰਦਾਰ ਪ੍ਰਦਰਸ਼ਨ ਕਰਦਿਆਂ ਗੋਲਡ ਮੈਡਲ ਜਿੱਤ ਕੇ ਵੱਡਾ ਮਾਅਰਕਾ ਮਾਰਿਆ ਹੈ ਜਿਸ ਦੀ ਇਲਾਕੇ ਅੰਦਰ ਖੂਬ ਸਲਾਘਾ ਕੀਤੀ ਜਾ ਰਹੀ ਹੈ। ਬੀ.ਏ ਫਸਟ ਦੀ ਹਰਪ੍ਰੀਤ ਕੌਰ ਤੇ ਬੀ.ਏ […]

Read More
Categories Cultural NewsGirls ChildPunjabi News

ਐੱਸ. ਡੀ. ਐੱਮ. ਦਫ਼ਤਰ ਸਮਰਾਲਾ ਵਿੱਚ 101 ਕੁੜੀਆਂ ਦੀ ਲੋਹੜੀ ਮਨਾਈ

ਬੱਚੀਆਂ ਨੂੰ ਜਨਮ ਲੈਣ ਅਤੇ ਅੱਗੇ ਵਧਣ ਲਈ ਮੌਕੇ ਮੁਹੱਈਆ ਕਰਾਉਣ ਦੇ ਯਤਨ ਕੀਤੇ ਜਾਣ-ਵਿਧਾਇਕ ਅਤੇ ਡਿਪਟੀ ਕਮਿਸ਼ਨਰ ਸਮਰਾਲਾ/ ਲੁਧਿਆਣਾ ( ਬਿਊਰੋ ) : -‘ਬੇਟੀ ਬਚਾਓ ਬੇਟੀ ਪੜਾਓ’ ਮੁਹਿੰਮ ਤਹਿਤ ਐੱਸ. ਡੀ. ਐੱਮ. ਦਫ਼ਤਰ ਸਮਰਾਲਾ ਵਿਖੇ 101 ਨਵਜਾਤ ਕੁੜੀਆਂ ਦੀ ਲੋਹੜੀ ਮਨਾਈ ਗਈ। ਇਹ ਸਮਾਗਮ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਕਰਵਾਇਆ ਗਿਆ, […]

Read More
Categories AnnouncmentsEducational NewsGirls ChildPunjabi News

ਇਕ ਵਾਰ ਫੇਰ ਧੀਆਂ ਨੇ ਦਸਵੀ ਦੇ ਨਤੀਜਿਆਂ ‘ਚ ਮਾਰੀ ਬਾਜੀ

ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸ਼ਿਮਲਾਪੁੱਰੀ ਦੀ ਵਿਦਿਆਰਥਣ ਨੇਹਾ ਵਰਮਾ 99.54  ਪ੍ਰਤੀਸ਼ਤ ਅੰਕ ਲੈਕੇ ਪੰਜਾਬ ‘ਚੋਂ ਰਹੀ ਪਹਿਲੇ ਨੰਬਰ ਤੇ ਲੁਧਿਆਣਾ,8 ਮਈ ( ਸਤ ਪਾਲ ਸੋਨੀ ) : ਅੱਜ ਪੰਜਾਬ ਸਕੂਲ ਸਿਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜੇ ਐਲਾਣੇ ਗਏ ਹਨ ਜਿਸ ਅਨੁਸਾਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਸ਼ਿਮਲਾਪੁੱਰੀ ਦੀ ਵਿਦਿਆਰਥਣ ਨੇਹਾ ਵਰਮਾ […]

Read More
Categories AWARENESS NEWSCALL TO PUBLICGirls ChildHindi News

दुर्गा अष्टमी के दिन ही नहीं हर समय कन्याओं की पूजा और सम्मान होना चाहिए – बेलन ब्रिगेड

लुधियाना 12 अप्रैल (सत पाल  सोनी ):  समाज में पैदा हो रही बुराइयों को समाज में रहने वाले समझदार ज्ञानी लोग ही दूर कर सकते हैं। संसार में महिला व पुरुष दोनों द्वारा ही दुनियादारी चलती है और दोनों का ही समाज व परिवार को चरित्रवान बनाना उनका कर्तव्य है। बेलन ब्रिगेड की राष्ट्रीय अध्यक्ष […]

Read More
Categories AWARENESS NEWSGirls ChildNURSING NEWPunjabi News

”ਬੇਟੀ ਬਚਾਓ ਬੇਟੀ ਪਡ਼ਾਓ” ਮੁਹਿੰਮ ਤਹਿਤ ਸਿਹਤ ਅਤੇ ਵਿਮੈਨ ਐਂਡ ਚਾਈਲਡ ਵਿਭਾਗ ਵੱਲੋਂ ਸੈਮੀਨਾਰ ਆਯੋਜ਼ਨ

ਅਜਿਹੇ ਜਾਗਰੂਕਤਾ ਸੈਮੀਨਾਰਾਂ ਸਦਕਾ ਹੀ ਲਡ਼ਕੀਆਂ ਦੀ ਜਨਮ ਦਰ ਵਿੱਚ ਹੋਇਆ ਵਾਧਾ- ਡਿਪਟੀ ਕਮਿਸ਼ਨਰ ਲੁਧਿਆਣਾ, 29 ਮਾਰਚ  (ਸਤ ਪਾਲ  ਸੋਨੀ): ”ਬੇਟੀ ਬਚਾਓ ਬੇਟੀ ਪਡ਼ਾਓ” ਮੁਹਿੰਮ ਤਹਿਤ ਜ਼ਿਲਾ ਸਿਹਤ ਪ੍ਰਸ਼ਾਸ਼ਨ ਅਤੇ ਵਿਮੈਨ ਐਂਡ ਚਾਈਲਡ ਵਿਭਾਗ ਵੱਲੋਂ ਸਾਂਝੇ ਤੌਰ ‘ਤੇ ਇੱਕ ਸੈਮੀਨਾਰ ਦਾ ਆਯੋਜ਼ਨ ਸਿਵਲ ਹਸਪਤਾਲ ਲੁਧਿਆਣਾ ਵਿਖੇ ਕੀਤਾ ਗਿਆ। ਸੈਮੀਨਾਰ ਵਿੱਚ ਡਿਪਟੀ ਕਮਿਸ਼ਨਰ ਲੁਧਿਆਣਾ  ਪ੍ਰਦੀਪ ਕੁਮਾਰ […]

Read More
Categories AWARENESS NEWSGirls ChildPunjabi News

ਧੀਆਂ ਅੱਲਾਹ ਦੀ ਰਹਿਮਤ ਹਨ : ਸ਼ਾਹੀ ਇਮਾਮ ਪੰਜਾਬ

ਮਾਂ ਦੇ ਪੈਰਾਂ ‘ਚ ਜੰਨਤ ਤੇ ਬਾਪ ਜੰਨਤ ਦਾ ਦਰਵਾਜਾ ਹੈ। ਲੁਧਿਆਣਾ, 22 ਮਾਰਚ ( ਸਤ ਪਾਲ ਸੋਨੀ ) :   ਧੀਆਂ ਅੱਲਾਹ ਦੀ ਰਹਿਮਤ ਹਨ, ਇਹ ਕਿਸਮਤ ਵਾਲਿਆਂ ਦੇ ਘਰ ਵਿੱਚ ਹੀ ਜਨਮ ਲੈਂਦੀਆਂ ਹਨ। ਕੁਖ ਵਿੱਚ ਧੀਆਂ ਨੂੰ ਕਤਲ ਕਰਨ ਵਾਲੇ ਸਮਾਜ ਦੇ ਹੀ ਨਹੀਂ ਬਲਕਿ ਖੁਦਾ ਦੇ ਵੀ ਮੁਜਰਿਮ ਹਨ,ਇਹ ਵਿਚਾਰ ਅੱਜ ਜਾਮਾ […]

Read More
Categories Educational NewsGirls ChildPunjabi NewsSTUDENT NEWS

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਸੂਬਾ ਕਰ ਰਿਹਾ ਹਰ ਖੇਤਰ ਵਿੱਚ ਤਰੱਕੀ-ਵਿਧਾਇਕ ਰਾਕੇਸ਼ ਪਾਂਡੇ

ਪੰਜਾਬ ਸਰਕਾਰ ਸਰਕਾਰੀ ਸਕੂਲਾਂ ਦੀ ਨੁਹਾਰ ਬਦਲਣ ਲਈ ਮੁਹੱਈਆ ਕਰਵਾਏਗੀ ਬੁਨਿਆਦੀ ਢਾਂਚਾ ਲੁਧਿਆਣਾ, 25 ਫਰਵਰੀ ( ਸਤ ਪਾਲ ਸੋਨੀ ) :”ਪੰਜਾਬ ਸੂਬਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੀ ਯੋਗ ਤੇ ਸੁਚੱਜੀ ਅਗਵਾਈ ਵਿੱਚ ਹਰ ਖੇਤਰ ਵਿੱਚ ਅਗਾਂਹ ਵੱਧ ਰਿਹਾ ਹੈ ਅਤੇ ਸੂਬਾ ਵਾਸੀਆਂ ਨੂੰ ਵਧੀਆ ਸਿਹਤ ਸੇਵਾਵਾਂ ਅਤੇ ਹੋਰ ਮੁੱਢਲੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ […]

Read More
Categories Girls ChildPRIZE DISTRIBUTIONPunjabi News

‘ਬੇਟੀ ਬਚਾਓ-ਬੇਟੀ ਪੜਾਓ’ ਯੋਜਨਾ ਸਦਕਾ ਲਿੰਗ ਅਨੁਪਾਤ ਵਿੱਚ ਵਾਧਾ ਹੋਇਆ-ਜ਼ਿਲਾ ਪ੍ਰੋਗਰਾਮ ਅਫ਼ਸਰ ਰੁਪਿੰਦਰ ਕੌਰ

ਧੀਆਂ ਦੀ ਲੋਹਡ਼ੀ ਦੌਰਾਨ 21 ਬੱਚੀਆਂ ਨੂੰ ਕੰਬਲ ਅਤੇ ਉਜਵਲਾ ਯੋਜਨਾ ਦੇ 7 ਲਾਭਪਾਤਰੀਆਂ ਨੂੰ ਗੈਸ ਕੁਨੈਕਸ਼ਨਾਂ ਦੀ ਵੰਡ ਲੁਧਿਆਣਾ, 17 ਜਨਵਰੀ ( ਸਤ ਪਾਲ ਸੋਨੀ ) : ਜ਼ਿਲਾ ਪ੍ਰੋਗਰਾਮ ਅਫ਼ਸਰ  ਰੁਪਿੰਦਰ ਕੌਰ ਨੇ ਕਿਹਾ ਹੈ ਕਿ ‘ਬੇਟੀ ਬਚਾਓ-ਬੇਟੀ ਪਡ਼ਾਓ’ ਯੋਜਨਾ ਸ਼ੁਰੂ ਹੋਣ ਤੋਂ ਬਾਅਦ ਜ਼ਿਲਾ ਲੁਧਿਆਣਾ ਸਮੇਤ ਪੰਜਾਬ ਭਰ ਵਿੱਚ ਬੇਟੀਆਂ ਦੇ ਜਨਮ ਦਰ […]

Read More