ਨਗਰ ਨਿਗਮ ਲੁਧਿਆਣਾ ਦਾ ਨਤੀਜਾ 27 ਨੂੰ ਲੁਧਿਆਣਾ, 24 ਫਰਵਰੀ ( ਸਤ ਪਾਲ ਸੋਨੀ ) : -ਨਗਰ ਨਿਗਮ ਲੁਧਿਆਣਾ ਦੀ ਆਮ ਚੋਣ ਅਤੇ ਨਗਰ ਕੌਂਸਲ ਜਗਰਾਂਉ ਅਤੇ ਪਾਇਲ ਦੇ ਇੱਕ-ਇੱਕ ਵਾਰਡ ਦੀ ਉੁਪ-ਚੋਣ ਲਈ ਵੋਟਾਂ ਪਾਉਣ ਦੀ ਪ੍ਰਕਿਰਿਆ ਅੱਜ ਅਮਨ-ਅਮਾਨ ਅਤੇ ਸ਼ਾਂਤੀਪੂਰਵਕ ਤਰੀਕੇ ਨਾਲ ਨੇਪਰੇ ਚੜ ਗਈ। ਵੋਟ ਪ੍ਰਕਿਰਿਆ ਦੌਰਾਨ ਜਿੱਥੇ ਲੁਧਿਆਣਾ ਦੇ 95 ਵਾਰਡਾਂ […]
Read MoreCategory: Banner
ਲੈਟਸ ਚੋਣ ਲਈ 31 ਨਾਮਜ਼ਦਗੀਆਂ, ਪੜਤਾਲ 26 ਨੂੰ
ਲੈਟਸ ਚੋਣ ਲਈ 31 ਨਾਮਜ਼ਦਗੀਆਂ, ਪੜਤਾਲ 26 ਨੂੰ ਲੁਧਿਆਣਾ, 24 ਫਰਵਰੀ ( ਸਤ ਪਾਲ ਸੋਨੀ ) : ਮਿਤੀ 17 ਮਾਰਚ ਨੂੰ ਹੋ ਰਹੀ ਲੁਧਿਆਣਾ ਇਫਲੂਇੰਟ ਟਰੀਟਮੈਂਟ ਸੋਸਾਇਟੀ (ਲੈਟਸ) ਦੀ ਚੋਣ ਲਈ ਕੁੱਲ 31 ਨਾਮਜ਼ਦਗੀਆਂ ਆਈਆਂ ਹਨ। ਜਿਨਾਂਵਿੱਚ ਮੁੱਖ ਕਾਰਜਕਾਰੀ ਅਧਿਕਾਰੀ ਲਈ 8, ਡਾਇਰੈਕਟਰਾਂ ਲਈ 14 ਅਤੇ ਸਕੱਤਰ ਅਹੁਦੇ ਲਈ 9 ਸ਼ਾਮਿਲ ਹਨ। ਇਸ ਚੋਣ […]
Read Moreਰੱਖ਼ ਬਾਗ ਵਿਖੇ ਮਨਪ੍ਰਚਾਵੇ ਦੇ ਸਾਧਨਾਂ ਵਿੱਚ ਵਾਧਾ
ਡਿਪਟੀ ਕਮਿਸ਼ਨਰ ਅਤੇ ਪੰਕਜ ਮੁੰਜਾਲ ਵੱਲੋਂ ਨਵੀਂਆਂ ਸਹੂਲਤਾਂ ਦਾ ਉਦਘਾਟਨ ਬੱਚਿਆਂ ਲਈ ਵਿਸ਼ੇਸ਼ ਜ਼ੋਨ ਬਣਾ ਕੇ ਨਵੇਂ ਝੂਲੇ ਲਗਾਏ, ਕਿਸ਼ਤੀਬਾਜ਼ੀ ਦੀ ਸਹੂਲਤ ਸ਼ੁਰੂ ਲੁਧਿਆਣਾ, 23 ਜਨਵਰੀ ( ਸਤ ਪਾਲ ਸੋਨੀ ) : ਸ਼ਹਿਰ ਲੁਧਿਆਣਾ ਵਾਸੀਆਂ ਦੇ ਮਨਪ੍ਰਚਾਵੇ ਲਈ ਸਾਧਨਾਂ ਵਿੱਚ ਵਾਧਾ ਕਰਦਿਆਂ ਸਥਾਨਕ ਰੱਖ਼ ਬਾਗ ਵਿੱਚ ਝੂਲਿਆਂ ਅਤੇ ਹੋਰ ਸਹੂਲਤਾਂ ਦਾ ਵਿਸਤਾਰ ਕੀਤਾ ਗਿਆ […]
Read Moreਸਵਰਗੀ ਕਾਂਗਰਸੀ ਨੇਤਾ ਜੋਗਿੰਦਰ ਪਾਲ ਪਾਂਡੇ ਦੀ ਯਾਦ ਵਿੱਚ ਕੱਢਿਆ ਸ਼ਾਂਤੀ ਮਾਰਚ
ਲੁਧਿਆਣਾ 19 ਜਨਵਰੀ ( ਸਤ ਪਾਲ ਸੋਨੀ ) : ਲੁਧਿਆਣਾ ਉਤਰੀ ਹਲਕੇ ਤੋਂ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਸ੍ਰੀ ਰਾਕੇਸ਼ ਪਾਂਡੇ ਦੇ ਪਿਤਾ ਅਤੇ ਉਘੇ ਕਾਂਗਰਸੀ ਨੇਤਾ ਸਵਰਗੀ ਜੋਗਿੰਦਰ ਪਾਲ ਪਾਂਡੇ ਦੀ ਯਾਦ ਵਿੱਚ ਸ਼ਹਿਰ ‘ਚ ਸ਼ਾਂਤੀ ਮਾਰਚ ਕੱਢਿਆ ਗਿਆ, ਜਿਸ ਵਿੱਚ ਸੈਕਡ਼ੇ ਲੋਕਾਂ ਨੇ ਭਾਗ ਲਿਆ। ਸਵਰਗੀ ਜੋਗਿੰਦਰ ਪਾਲ ਪਾਂਡੇ ਨੂੰ 1987 ਵਿੱਚ ਗੈਰ […]
Read Moreमाँ की याद मनाई वृद्धाश्रम के बजुर्गों के साथ
लुधियाना ( ब्यूरो चढ़त पंजाब दीं ): एशियन क्लब इंटरनेशनल के निर्माता व प्रबंध निर्देशक ज्योतिष सम्राट सुखमिंदर सिंह के माता जी स्वर्गीय श्रीमती संतोष जी की सातवीं पुण्यतिथि पर स्वामी विवेकानंद वृद्ध आश्रम में रहने वाले बजुर्गों को ढूढ़ – बिस्किट्स – गर्म जुराबें भेंट करके उनके आशीर्वाद लिया गया. इस मौके राज्य सरकार […]
Read Moreਚਾਰੇ ਸਾਹਿਬਜਾਦਿਆਂ ਦੀ ਯਾਦ ਵਿਚ ਹੋਇਆ ਕਵੀ ਦਰਬਾਰ
ਲੁਧਿਆਣਾ 27 ਦਸੰਬਰ ( ਸਤ ਪਾਲ ਸੋਨੀ ) : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਈ ਬਲਾਕ ਭਾਈ ਰਣਧੀਰ ਸਿੰਘ ਨਗਰ ਲੁਧਿਆਣਾ ਵਿਖੇ ਮਹਾਨ ਕਵੀ ਦਰਬਾਰ ਗੁਰਦੁਆਰਾ ਕਮੇਟੀ ਵੱਲੋਂ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਕਰਵਾਇਆ ਗਿਆ। ਡਾ. ਗੁਰਚਰਨ ਕੌਰ ਕੋਚਰ ਦੀ ਅਗਵਾਈ ਵਿਚ ਕਰਵਾਏ ਗਏ ਇਸ ਕਵੀ ਦਰਬਾਰ ਦੀ ਸ਼ੁਰੂਆਤ ਗੁਰਵਿੰਦਰ ਸਿੰਘ ਸ਼ੇਰਗਿੱਲ ਦੇ ਗੀਤ […]
Read Moreਸਰਕਾਰੀ ਸਕੂਲ ਕਨਿਆਂ ਗਿੱਲ ਸਾਲਾਨਾ ਇਨਾਮ ਵੰਡ ਸਮਾਰੋਹ ਹੋਇਆ
ਲੁਧਿਆਣਾ 23 ਦਸੰਬਰ (ਅਜੈ ਪਾਹਵਾ ) ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਗਿੱਲ ਵਿਖੇ ਸਾਲਾਨਾ ਸੱਭਿਆਚਾਰਕ ਅਤੇ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ।ਮਿਤੀ 21-12-2017 ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦਾ ਸ਼ੁੱਭ ਅਰੰਭ ਕੀਤਾ ਗਿਆ ਅਤੇ 23-12-2017 ਨੂੰ ਸਮੁੱਚੇ ਵਿਦਿਆਰਥੀਆਂ ਦੀ ਸਫਲਤਾ ਲਈ ਅਰਦਾਸ ਕਰਦੇ ਹੋਏ ਭੋਗ ਪਾਏ ਗਏ।ਪ੍ਰੌਗਰਾਮ ਵਿੱਚ ਮੁੱਖ ਮਹਿਮਾਨ ਰਵਨੀਤ ਸਿੰਘ ਬਿੱਟੂ (ਐਮ.ਪੀ.), ਕੁਲਦੀਪ ਸਿੰਘ […]
Read Moreਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦਾ ਚੌਖ਼ਾ ਫਾਇਦਾ ਲੈ ਰਹੇ ਹਨ ਪੇਂਡੂ ਵਿਦਿਆਰਥੀ
ਨੌਜਵਾਨ ਸਿਖ਼ਲਾਈ ਲੈ ਕੇ ਆਪਣੇ ਪੈਰਾਂ ‘ਤੇ ਖਡ਼ੇ ਹੋਣ ਨੂੰ ਤਰਜੀਹ ਦੇਣ-ਡਿਪਟੀ ਕਮਿਸ਼ਨਰ ਲੁਧਿਆਣਾ 19 ਦਸੰਬਰ ( ਸਤ ਪਾਲ ਸੋਨੀ ) : ਸਥਾਨਕ ਗਿੱਲ ਸਡ਼ਕ ‘ਤੇ ਸਥਿਤ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਜ਼ਰੂਰਤਮੰਦ ਸਿੱਖਿਆਰਥੀਆਂ ਨੂੰ ਹੁਨਰਮੰਦ ਬਣਾਉਣ ਵਿੱਚ ਤਾਂ ਵਰਦਾਨ ਸਾਬਿਤ ਹੋ ਹੀ ਰਿਹਾ ਹੈ, ਇਸਦੇ ਨਾਲ ਹੀ ਹੁਣ ਪੇਂਡੂ ਸਿਖਿਆਰਥੀਆਂ ਨੂੰ ਮੁਫ਼ਤ ਪਡ਼ਾਈ ਦੇ ਨਾਲ-ਨਾਲ […]
Read Moreਐਸ.ਸੀ ਵਰਗ ਦੇ ਨੇਤਾਵਾਂ ਦਾ ਵਫ਼ਦ ਸੋਨੀਆ ਗਾਂਧੀ ਨੂੰ ਮਿਲਿਆ
ਸੋਨੀਆ ਗਾਂਧੀ ਨੇ ਦਿੱਤਾ ਚੇਅਰਮੈਨ ਧਾਲੀਵਾਲ ਨੂੰ ਥਾਪਡ਼ਾਂ ਲੁਧਿਆਣਾ 19 ਦਸੰਬਰ ( ਸਤ ਪਾਲ ਸੋਨੀ ) : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਐਸ.ਸੀ ਡਿਪਾਰਟਮੈਂਟ ਲੁਧਿਆਣਾ ਦਾ ਵਫ਼ਦ ਜ਼ਿਲਾ ਚੇਅਰਮੈਨ ਚੇਤਨ ਪ੍ਰਕਾਸ਼ ਧਾਲੀਵਾਲ ਦੀ ਅਗਵਾਈ ਵਿਚ ਕਾਂਗਰਸ ਦੀ ਸਰਪ੍ਰਸਤ ਸੋਨੀਆ ਗਾਂਧੀ ਤੇ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਪ੍ਰਿੰਅਕਾ ਗਾਧੀ ਨੂੰ ਮਿਲਿਆ। ਵਫ਼ਦ ਨੇ ਸ੍ਰੀਮਤੀ ਸੋਨੀਆ […]
Read Moreਸੰਸਥਾ ‘ਕੁਦਰਤਿ ਕੇ ਸਭ ਬੰਦੇ ‘ ਦੇ ਨੌਜਵਾਨਾਂ ਨੇ ਕੀਤੀ ਸਰਕਾਰੀ ਹਸਪਤਾਲ ਲੁਧਿਆਣਾ ਦੀ ਸਫਾਈ
ਜੋਧਾਂ / ਸਰਾਭਾ 14 ਦਸੰਬਰ ( ਸਤ ਪਾਲ ਸੋਨੀ ) : ਥੋਡ਼ੇ ਹੀ ਸਮੇਂ ਵਿੱਚ ਆਪਣੇ ਮਨੋਰਥ ‘ ਸੋਹਣਾ ਪੰਜਾਬ ‘ ਦੀ ਮੁਹਿੰਮ ਹੇਠ ਬਡ਼ੀ ਤੇਜੀ ਨਾਲ ਸਫਲਤਾ ਹਾਸਲ ਕਰ ਰਹੀ ਸਮਾਜਸੇਵੀ ਸੰਸਥਾ ‘ ਕੁਦਰਤਿ ਕੇ ਸਭ ਬੰਦੇ ‘ ਦੇ ਲੁਧਿਆਣਾ ਜੋਨ ਦੇ ਆਗੂ ਜਫਰਜੰਗ ਸਿੰਘ ਬੱਬਰ ਮੋਹੀ ਅਤੇ ਜਤਿੰਦਰ ਸਿੰਘ ਸਾਹਬਾਜ ਦੀ ਅਗਵਾਈ […]
Read More