ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ 21 ਜੂਨ, (ਪ੍ਰਦੀਪ ਸ਼ਰਮਾ ): ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੀ ਪਾਵਨ ਅਸ਼ੀਰਵਾਦ ਸਦਕਾ ਇਸ ਸਾਲ ਸੰਤ ਨਿਰੰਕਾਰੀ ਮਿਸ਼ਨ ਵੱਲੋਂ 21 ਜੂਨ, 2022 ਨੂੰ ‘ਅੰਤਰਰਾਸ਼ਟਰੀ ਯੋਗ ਦਿਵਸ’ ਵਿਸ਼ਵ ਭਰ ਵਿੱਚ ਮਨਾਇਆ ਗਿਆ। ਸਮੁੱਚੇ ਭਾਰਤ ਦੇ ਵੱਖ-ਵੱਖ ਖੇਤਰਾਂ ਵਿੱਚ ਸਥਾਨਕ ਯੋਗਾ ਇੰਸਟ੍ਰਕਟਰਾਂ ਦੀ ਅਗਵਾਈ ਹੇਠ ਆਪੋ-ਆਪਣੀਆਂ ਬ੍ਰਾਂਚਾਂ ਵਿੱਚ ਖੁੱਲ੍ਹੇ ਸਥਾਨਾਂ ਅਤੇ […]
Read MoreDay: June 22, 2022
ਕ੍ਰਿਕਟ ਦੇ ਸਿਤਾਰੇ ਅਮਨ ਭਾਈਰੂਪਾ ਦੀ ਇੱਕ ਭਿਆਨਕ ਦੁਰਘਟਨਾ ਵਿੱਚ ਮੌਤ
ਚੜ੍ਹਤ ਪੰਜਾਬ ਦੀ ਭਾਈਰੂਪਾ(ਸ਼ਿਵ ਸੋਨੀ):ਰਾਮਪੁਰਾ ਫੂਲ ਹਲਕੇ ਲਈ ਦੁੱਖ ਭਰੀ ਖ਼ਬਰ ਕਿ ਕਸਬਾ ਭਾਈਰੂਪਾ ਦੇ ਬਠਿੰਡਾ ਕਾਸਕੋ ਕ੍ਰਿਕਟ ਦੇ ਸਿਤਾਰੇ ਅਮਨ ਭਾਈਰੂਪਾ ਦੀ ਇੱਕ ਭਿਆਨਕ ਦੁਰਘਟਨਾ ਵਿੱਚ ਮੌਤ ਹੋ ਗਈ । ਕੱਲ੍ਹ ਰਾਤ ਅਮਨ ਭਾਈਰੂਪਾ ਦੀ ਕਾਰ ਬਠਿੰਡਾ-ਬਰਨਾਲਾ ਬਾਈਪਾਸ ਸੜਕ ਤੇ ਪਲਟ ਗਈ । #For any kind of News and advertisement contact us on 980-345-0601
Read Moreਸਿਵਿਲ ਸਰਜਨ ਨੇ ਮਨੁੱਖੀ ਸੇਵਾਵਾਂ ਲਈ ਜਥੇ: ਨਿਮਾਣਾ ਨੂੰ ਕੀਤਾ ਸਨਮਾਨਿਤ
ਚੜ੍ਹਤ ਪੰਜਾਬ ਦੀ ਲੁਧਿਆਣਾ, (ਸਤ ਪਾਲ ਸੋਨੀ ): ਅੱਜ ਬਲੱਡ ਬੈਂਕ ਸਿਵਿਲ ਵਲੋਂ ਹਸਪਤਾਲ ਐਸ.ਐਮ.ਓ ਡਾ: ਅਮਰਜੀਤ ਕੌਰ ਦੀ ਸਰਪਰਸਤੀ ਹੇਠ ਵਿਸ਼ਵ ਖੂਨਦਾਨ ਡੋਨਰ ਦਿਵਸ ਜਚਾ-ਬਚਾ ਵਿਭਾਗ ਦੇ ਸੈਮੀਨਾਰ ਹਾਲ ਸਿਵਿਲ ਹਸਪਤਾਲ ਲੁਧਿਆਣਾ ਵਿਖੇ ਮਨਾਇਆ ਗਿਆ। ਇਸ ਸਮਾਗਮ ਦੇ ਦੌਰਾਨ ਮੁੱਖ ਮਹਿਮਾਨ ਸਿਵਿਲ ਸਰਜਨ ਡਾ:ਐਸ.ਪੀ. ਸਿੰਘ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮਨੁੱਖੀ ਕਾਰਜਾਂ […]
Read Moreਸਕੂਲ ਆਲੀਕੇ ਵਿਖੇ ਯੋਗਾ ਦਿਵਸ ਮਨਾਇਆ
ਚੜ੍ਹਤ ਪੰਜਾਬ ਦੀ ਰਾਮਪੁਰਾ ਫੂਲ,(ਪ੍ਰਦੀਪ ਸ਼ਰਮਾ) : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਵਿਭਾਗ ਅਤੇ ਸਿਖਿਆ ਵਿਭਾਗ ਵੱਲੋਂ ਸੀਨੀਅਰ ਸੈਕੰਡਰੀ ਸਕੂਲ ਆਲੀਕੇ ਵਿਖੇ ਯੋਗਾ ਦਿਵਸ ਮਨਾਇਆ ਗਿਆ, ਇਸ ਮੌਕੇ ਸਕੂਲ ਦੇ ਡੀ ਪੀ ਗੁਰਜੰਟ ਸਿੰਘ ਨੇ ਬੱਚਿਆਂ ਨੂੰ ਤਰਤੀਬ ਨਾਲ ਯੋਗਾ ਦੇ ਵੱਖ ਵੱਖ ਟਿਪਸ ਕਰਵਾਏ।ਇਸ ਮੌਕੇ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ […]
Read More