ਚੜ੍ਹਤ ਪੰਜਾਬ ਦੀ ਲੁਧਿਆਣਾ 01 ਮਈ, (ਸਤ ਪਾਲ ਸੋਨੀ)- ਕੋਈ ਸਮਾਂ ਸੀ ਜਦੋਂ ਪੰਜਾਬ ਦੀ ਜਵਾਨੀ ਦੇ ਚਰਚੇ ਦੇਸ਼ ਵਿੱਚ ਹੀ ਨਹੀਂ ਸਗੋਂ ਪ੍ਰਦੇਸ਼ਾਂ ਵਿੱਚ ਵੀ ਹੁੰਦੇ ਸਨ।ਪੰਜਾਬੀ ਸਖ਼ਤ ਮਿਹਨਤਾਂ ਕਰਨ ਕਸਰਤਾਂ ਕਰਨ ਅਤੇ ਵਧੀਆ ਵਧੀਆ ਖੁਰਾਕਾਂ ਖਾਣ ਵਜੋਂ ਮਸ਼ਹੂਰ ਸਨ ਪਰ ਅੱਜ ਉਹੀ ਪੰਜਾਬ ਵਧੀਆ ਖੁਰਾਕਾਂ ਦੀ ਬਜਾਇ ਨਸ਼ਿਆਂ ਰੂਪੀ ਦਲਦਲ ਵਿੱਚ ਫਸ ਗਿਆ […]
Read More