ਚੜ੍ਹਤ ਪੰਜਾਬ ਦੀ
ਰਾਮਪੁਰਾ ਫੂਲ , 6 ਸਤੰਬਰ , ( ਪ੍ਰਦੀਪ ਸ਼ਰਮਾ ):ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿੱਚ ਆਮ ਆਦਮੀ ਪਾਰਟੀ ਨੂੰ ਉਦੋ ਵੱਡਾ ਹੁੰਗਾਰਾ ਮਿਲਿਆ ਜਦੋ ਸਹਿਰ ਦੇ ਦੋ ਦਰਜਨ ਤੋ ਵੱਧ ਪਰਿਵਾਰ ਵੱਖ ਵੱਖ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋ ਗਏ।
ਸ਼ਹਿਰ ਰਾਮਪੁਰਾ ਦੇ ਗਾਂਧੀ ਨਗਰ ਗਲੀ ਨੰਬਰ 12 ( ਨੇੜ੍ਹੇ ਸਾਈਂ ਮੰਦਰ ) ਵਿਖੇ ਪਾਰਟੀ ਮੀਟਿੰਗ ਕੀਤੀ ਤੇ ਇਸ ਮੌਕੇ ਇਕੱਠ ਨੂੰ ਆਪ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਨੇ ਸੰਬੋਧਨ ਕੀਤਾ ਤੇ ਸਾਮਿਲ ਹੋਣ ਵਾਲਿਆ ਨੂੰ ਪਾਰਟੀ ਚਿੰਨ ਨਾਲ ਸਨਮਾਨਿਤ ਕੀਤਾ ਤੇ ਪਰਿਵਾਰਾਂ ਦਾ ਪਾਰਟੀ ਵਿੱਚ ਆਉਣ ਤੇ ਨਿੱਘਾ ਸਵਾਗਤ ਕਰਦਿਆ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਉਨ੍ਹਾਂ ਨੂੰ ਬਣਦਾ ਮਾਣ ਸਨਮਾਨ ਦੇਵੇਗੀ । ਸਾਮਲ ਹੋਣ ਵਾਲਿਆ ਵਿੱਚ ਭਰਭੂਰ ਕੌਰ ਭੂਰੀ ,ਬੰਤ ਸਿੰਘ, ਜਗਸੀਰ ਸਿੰਘ, ਮੰਗੂ ,ਲਾਡੀ ਸਿੰਘ, ਹਰਬੰਸ ਸਿੰਘ, ਜੋਗਾ ਸਿੰਘ, ਮੱਲਾਂ ਸਿੰਘ, ਹਰਪ੍ਰੀਤ ਸਿੰਘ ,ਜਸਵੀਰ ਸਿੰਘ, ਪੱਪੂ, ਗੁਰਜੀਤ, , ਹਰਦੀਪ ਕੌਰ,ਦੀਪਕ, ਲਾਡੀ, ਜਗਸੀਰ, ਜਗਜੀਤ ,ਜੀਤ, ਬਚਨਾਂ ਸਿੰਘ, ਸੁਖਦੇਵ ਸਿੰਘ ਤੇ ਪ੍ਰੇਮ ਸਿੰਘ ਆਦਿ ਸਾਮਲ ਹੋਏ।
ਇਸ ਮੌਕੇ ਹੋਰਨਾਂ ਤੋ ਇਲਾਵਾ ਲੇਖ ਰਾਜ ਜ਼ਿਲ੍ਹਾਂ ਮੀਤ ਪ੍ਰਧਾਨ ਵਪਾਰ ਮੰਡਲ, ਨਰੇਸ ਕੁਮਾਰ ਬਿੱਟੂ ਜ਼ਿਲ੍ਹਾਂ ਸਕੱਤਰ ਵਪਾਰ ਮੰਡਲ, ਗੋਲਡੀ ਵਰਮਾ ਸਰਕਲ ਇੰਚਾਰਜ, ਰੂਬੀ ਫੂਲ ਸਰਕਲ ਇੰਚਾਰਜ, ਸੋਨੀ ਕੋਠਾ ਗੁਰੂ, ਗਰੀਨ ਮਿਸਨ ਦਾ ਕਨਵੀਨਰ ਧਰਮਪਾਲ ਢੱਡਾ, ਬੰਤ ਸਿੰਘ ਆਪ ਆਗੂ ਰਾਮਪੁਰਾ, ਡਾ ਕਿੰਦਰੀ ਮਹਿਰਾਜ, ਗਿਆਨ ਸਿੰਘ, ਜਗਸੀਰ ਸਿੰਘ, ਭਰਭੂਰ ਕੌ ਰ ਭੂਰੀ ਸਾਬਕਾ ਕੌਸਲਰ, ਮੱਲਾ ਸਿੰਘ, ਹਰਪ੍ਰੀਤ ਸਿੰਘ, ਜਸਵੀਰ ਸਿੰਘ, ਬਲਵਿੰਦਰ ਸਿੰਘ ਪੱਪੂ, ਗੁਰਜੀਤ ਸਿੰਘ, ਹਰਦੀਪ ਕੌਰ, ਦੀਪਕ ਮੈਂਬਰ ਆਪ, ਲਾਡੀ, ਜਗਸੀਰ ਸਿੰਘ ਮੈਂਬਰ ਆਪ, ਜਗਮੀਤ ਸਿੰਘ ਮੈਂਬਰ ਆਪ, ਜੀਤ ਸਿੰਘ ਮੈਂਬਰ ਆਪ, ਸੁਖਦੇਵ ਸਿੰਘ ਮੈਂਬਰ ਆਪ, ਪ੍ਰੇਮ ਕੁਮਾਰ ਮੈਂਬਰ ਆਪ, , ਬਚਨਾਂ ਸਿੰਘ ਅਤੇ ਸਮੂਹ ਨਿਵਾਸੀ ਅਤੇ ਸਮੂਹ ਵਲੰਟੀਅਰ ਸਾਥੀ ਅਤੇ ਅਹੁਦੇਦਾਰ ਸਹਿਬਾਨ ਮੌਜੂਦ ਸਨ।